ਸ਼ਹਿਰਵਾਸੀ 31 ਦਿਸੰਬਰ ਤੱਕ ਜਮਾਂ ਕਰਵਾਉਣ ਪ੍ਰਾਪਰਟੀ ਟੈਕਸ: ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2019—20 ਦਾ ਪ੍ਰਾਪਰਟੀ ਟੈਕਸ ਸ਼ਹਿਰ ਵਾਸੀ 31 ਦਿਸੰਬਰ ਤੱਕ ਬਿਨਾਂ ਜੁਰਮਾਨੇ ਦੇ ਜਮਾਂ ਕਰਵਾ ਸਕਦੇ ਹਨ।

Advertisements
Dashmesh Academy Hoshiarpur

ਉਹਨਾਂ ਹੋਰ ਦੱਸਿਆ ਕਿ ਜਿਨਾਂ ਸ਼ਹਿਰ ਵਾਸੀਆਂ ਨੇ ਸਾਲ 2013—14 ਤੋਂ 2018—19 ਤੱਕ ਦਾ ਪ੍ਰਾਪਰਟੀ ਟੈਕਸ ਅੱਜੇ ਤੱਕ ਜਮਾਂ ਨਹੀ ਕਰਵਾਇਆ ਉਹ ਵੀ ਆਪਣਾ ਬਣਦਾ ਪ੍ਰਾਪਰਟੀ ਟੈਕਸ ਤੁਰੰਤ ਜਮਾਂ ਕਰਵਾਊਣ।

Leave a Comment

This site is protected by reCAPTCHA and the Google Privacy Policy and Terms of Service apply.