ਲਕਸ਼ਮੀ ਨਾਰਾਇਣ ਮੰਦਿਰ ਗੌਰਾਂ ਗੇਟ ਦੇ ਸਥਾਪਨਾ ਦਿਵਸ ਤੇ ਲਗਾਇਆ ਲੰਗਰ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਪੁਰਾਤਨ ਲਕਸ਼ਮੀ ਨਾਰਾਇਣ ਮੰਦਿਰ ਟ੍ਰਸੱਟ ਲਾਲਾ ਠਾਕੁਰ ਦਾਸ ਸੂਦ ਗੌਰਾਂ ਗੇਟ ਦੇ ਸਥਾਪਨਾ ਦਿਵਸ ਦੇ ਮੌਕੇ ਤੇ ਭੰਡਾਰੇ ਦਾ ਆਯੋਜਨ ਲਾਲਾ ਹਰਿ ਦੇਵ ਸੂਦ ਅਤੇ ਲਾਲਾ ਘਨਸ਼ਾਮ ਸੂਦ ਦੇ ਆਸ਼ੀਰਵਾਦ ਨਾਲ ਟ੍ਰਸਟ ਦੇ ਪ੍ਰਧਾਨ ਸ਼ਿਵ ਸੂਦ ਦੀ ਅਗਵਾਈ ਹੇਠ ਕੀਤਾ ਗਿਆ। ਸਵੇਰੇ ਪੂਜਾ ਅਤੇ ਬ੍ਰਹਮ ਭੋਜ ਤੋਂ ਬਾਅਦ ਭੰਡਾਰੇ ਦਾ ਸ਼ੁਭਆਰੰਭ ਕੀਤਾ ਗਿਆ। ਇਸ ਮੌਕੇ ਤੇ ਡੇਰਾ ਬਹਾਦੁਰਪੁਰ ਦੇ ਮਹੰਤ ਰਮਿੰਦਰ ਦਾਸ ਅਤੇ ਮਹੰਤ ਮੋਹਨ ਦਾਸ ਨੇ ਵਿਸ਼ੇਸ਼ ਰੂਪ ਵਿੱਚ ਪਹੁੰਚ ਕੇ ਹਾਜ਼ਿਰ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੱਤਾ।

Advertisements

ਇਸ ਮੌਕੇ ਤੇ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਸਾਬਕਾ ਮੈਂਬਰ ਪਾਰਲੀਮੈਂਟ ਕਮਲ ਚੌਧਰੀ, ਸਾਬਕਾ ਕੈਬਿਨੇਟ ਮੰਤਰੀ ਤੀਕਸ਼ਣ ਸੂਦ,  ਜਿਲਾ ਭਾਜਪਾ ਪ੍ਰਧਾਨ ਵਿਜੇ ਪਠਾਨਿਆ, ਜੀਵੇਦ ਸੂਦ, ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ, ਸਹਾਇਕ ਕਮਿਸ਼ਨਰ ਸੰਜੀਵ ਤਿਵਾੜੀ, ਸੀਨਿਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਐਸ.ਡੀ.ਓ. ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਰਾਕੇਸ਼ ਸੂਦ, ਸਤੀਸ਼ ਅਗਰਵਾਲ, ਦੀਪਕ ਵਾਲਿਆ, ਚੰਦਰ ਮੋਹਨ ਸੂਦ, ਸੁਨੰਦਨ ਸੂਦ, ਸਤੀਸ਼ ਅਗਰਵਾਲ, ਮਾਸਟਰ ਕ੍ਰਿਸ਼ਨ ਅਰੋੜਾ, ਵਿਜੇ ਕੁਮਾਰ ਟੀਟਾ, ਗੁਰਦੀਪ ਸਿੰਘ, ਹੈਪੀ ਸੂਦ, ਵਿੱਕੀ ਮਰਵਾਹਾ, ਕਵਿ ਖੁਲਰ, ਹਰਜਿੰਦਰ ਸਿੰਘ, ਕ੍ਰਿਸ਼ਨ ਲਾਲ ਸ਼ਰਮਾ, ਅਨਿਲ ਸੱਭਰਵਾਲ, ਕੌਂਸਲਰ ਨਿਪੁਣ ਸ਼ਰਮਾ,  ਰਮੇਸ਼ ਠਾਕੁਰ, ਸੁਰੇਸ਼ ਭਾਟਿਆ ਬਿੱਟੂ, ਸਰਬਜੀਤ ਸਿੰਘ, ਨਰਿੰਦਰ ਸਿੰਘ, ਸੁਨੀਤਾ ਦੁਆ, ਸੰਜੀਵ ਦੁਆ, ਕਵਿਤਾ ਪਰਮਾਰ, ਸਵਿਤਾ ਸੂਦ, ਵਿਨੋਦ ਪਰਮਾਰ, ਰਾਮਦੇਵ ਯਾਦਵ, ਯਸ਼ਪਾਲ ਸ਼ਰਮਾ, ਰਾਕੇਸ਼ ਸੂਰੀ, ਗੁਰਜੀਤ ਵਧਾਵਨ, ਸਤੀਸ਼ ਬਾਵਾ, ਰਾਜ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਆਪਣੀ ਹਾਜਰੀ ਲਗਵਾਈ।

LEAVE A REPLY

Please enter your comment!
Please enter your name here