53 ਲੋਕਾਂ ਨੇ ਲਗਵਾਈ ਕੋਰੋਨਾ ਵੈਕਸਿਨੇਸ਼ਨ : ਡਾ. ਰਾਕੇਸ਼

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੇ ਐਸਐਮਓ ਮਨੋਹਰ ਲਾਲ ਦੀ ਅਗਵਾਈ ਵਿੱਚ ਸੀਐੱਚਸੀ ਹਰਿਆਣਾ ਵਿਚ ਲੋਕਾਂ ਦੀ ਸੁਵਿਧਾ ਲਈ ਕਰੋਨਾ ਰੋਕੂ ਵੈਕਸੀਨ ਤੇ ਕਰੋਨਾ ਦੇ ਟੈਸਟ ਲਗਾਤਾਰ ਕੀਤੇ ਜਾ ਰਹੇ ਹਨ।  ਡ: ਰਾਕੇਸ਼ ਕੁਮਾਰ ਨੇ ਦੱਸਿਆ ਸੀਐੱਚਸੀ ਹਰਿਆਣਾ ਵਿਚ ਆਰ ਟੀ ਪੀ ਸੀ ਆਰ ਦੇ ਟੋਟਲ 32 ਸੈਂਪਲ ਟੈਸਟਿੰਗ ਮੈਡੀਕਲ ਕਾਲਜ ਅੰਮ੍ਰਿਤਸਰ ਲਈ ਭੇਜੇ ਗਏ ਤੇ 9 ਰੈਟ ਟੈਸਟ ਕੀਤੇ ਗਏ ਤੇ 1 ਪੋਸ ਟਿੱਬ ਆਇਆ।ਇਸ ਦੇ ਨਾਲ ਨਾਲ ਸਾਨੂੰ  ਗਰਮ ਪਾਣੀਂ ਦੀ ਜਾਦਾ ਵਰਤੋ ਕਰਨੀ ਚਾਹੀਦੀ ਹੈ।

Advertisements

ਜੇਕਰ ਕੋਈ ਵੀ ਖਾਂਸੀ ਰੇਸ਼ਾ ਜੁਕਾਮ ਗਲਾ ਖਰਾਬ ਬੁਖਾਰ ਵਰਗਾ ਸਿਮ੍ਟੈਮ ਲਗਦਾ ਹੈ ਤਾਂ ਸਾਨੂੰ ਤੁਰੰਤ ਅਪਣੇ ਨਜਦੀਕੀ ਅਸਪਤਾਲ ਚੈੱਕਅਪ ਕਰਵਾ ਲੇਣਾ ਚਾਹੀਦਾ ਹੈ। ਉਹਨਾਂ ਨੇ ਹਾਜ਼ਰ ਲੋਕਾਂ ਨੂੰ ਟੈਸਟ ਨੇਗਟਿਵ ਆਨ ਤੋਂ ਵਾਦ ਵਿੱਚ ਵੀ ਮਾਸਕ ਲਗਾ ਸੋਸ਼ਲ ਡਿਸ ਟੇਂਸਿੰਗ ਬਣਾ ਕੇ ਰੱਖ ਪੂਰਾ ਬਚਾਵ ਕਾਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਫਰਐਸੀ ਅਫਸਰ,ਅਮਰਦੀਪ ਸੀ ਐੱਚ ਓ, ਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here