ਜਿਲੇ ਵਿੱਚ 458 ਨਵੇ ਪਾਜੇਟਿਵ ਮਰੀਜ, 9 ਮੌਤਾਂ

ਹੁਸ਼ਿਆਰਪੁਰ 11 ਮਈ: ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  4145 ਨਵੇ ਸੈਪਲ ਲੈਣ  ਨਾਲ ਅਤੇ   5816 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  458 ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 22077 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 492154 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  467104 ਸੈਪਲ  ਨੈਗਟਿਵ,  ਜਦ ਕਿ 4501 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 202` ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 802 ਹੈ।

Advertisements

ਐਕਟਿਵ ਕੇਸਾ ਦੀ ਗਿਣਤੀ  2742 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 20201 ਹੈ । ਸਿਵਲ ਸਰਜਨ ਡਾ ਰਣਜੀਤ ਸਿੰਘ  ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 458  ਮਰੀਜ ਪਜੇਟਿਵ ਪਾਏ ਗਏ ਹਨ,  ਹੁਸ਼ਿਆਰਪੁਰ ਸ਼ਹਿਰ ਦੇ 58 ਪਾਜੇਟਿਵ ਮਰੀਜ ਹਨ, ਤੇ  ਬਾਕੀ 400  ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ। ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 09 ਮੌਤ ਹੋਈਆ ਹਨ । (1) 80 ਸਾਲਾ ਪੁਰਸ਼ ਵਾਸੀ ਮੁਕੇਰੀਆ ਦੀ ਮੌਤ ਸਿਵਮ  ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ  (2) 56 ਸਾਲਾ ਔਰਤ   ਵਾਸੀ ਅਮੀਰਪੁਰ ਦੀ ਮੌਤ ਨਿਜੀ ਹਸਪਤਾਲ ਜਲੰਧਰ  ਵਿਖੇ ਹੋਏ (3) 63 ਸਾਲਾ ਔਰਤ ਵਾਸੀ ਧੋਲੀਵਾਲ  ਮੌਤ ਨਿਜੀ  ਹਸਪਤਾਲ ਜਲੰਧਰ (4) 50 ਸਾਲਾ ਪੁਰਸ਼  ਵਾਸੀ ਢੋਲੋਵਾਲ ਦੀ ਮੌਤਹੀ ਡੀ ਐਮ ਸੀ ਲੁਧਿਆਣਾ(5) 42ਸਾਲਾ ਔਰਤ ਵਾਸੀ ਮਡੁਲੀ ਬਰਹਮਾਣਾ ਦੀ ਮੌਤ ਨਿਜੀ  ਹਸਪਤਾਲ ਹੁਸ਼ਿਆਰਪੁਰ (6) 67   ਸਾਲਾ ਔਰਤ   ਵਾਸੀ ਦੇਨੋਵਾਲ  ਦੀ ਮੌਤ ਆਈ ਵੀ ਬਾਈ ਹੁਸਿਆਰਪੁਰ (7) 60 ਸਾਲਾ ਔਰਤ ਵਾਸੀ ਤੰਨੂਲੀ   ਦੀ ਮੌਤ ਨਿਜੀ ਹਸਪਤਾਲ ਜਲੰਧਰ (8) 58 ਸਾਲਾ ਪੁਰਸ਼ ਵਾਸੀ ਖੰਨੀ ਮੌਤ ਆਈ ਵੀ ਵਾਈ  ਹੁਸ਼ਿਆਪੁਰ (9) 17 ਸਾਲਾ ਲੜਕਾ ਵਾਸੀ ਰਾਮਪੁਰ ਬਿਲੜੋ ਦੀ ਮੌਤ ਪੀ ਜੀ ਆਈ ਚੰਡੀਗਡ਼ ਵਿਖੇ ਹੋਈ ਹੈ ।

ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here