ਪਿੰਡ ਬਡਲਾ ਦੀਆਂ ਪੰਚਾਇਤਾਂ ਨੂੰ ਵਿਕਾਸ ਲਈ ਸਰਕਾਰ ਨੇ ਦਿੱਤੇ 29 ਲੱਖ 36 ਹਜਾਰ 867 ਰੁਪਏ :ਸੰਜੀਵ ਮਨਹਾਸ

ਤਲਵਾੜਾ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ। ਮੰਡਲ ਪ੍ਰਧਾਨ ਸੂਬੇਦਾਰ ਕਿਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਕੰਢੀ ਇਲਾਕੇ ਦੇ ਇਤਿਹਾਸਕ ਪਿੰਡ ਬਡਲਾ ਵਿਖੇ ਇੱਕ ਬੈਠਕ ਹੋਈ ਜਿਸ ਵਿੱਚ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ ਇਸ ਮੌਕੇ ਪਿੰਡ ਵਾਸੀਆਂ ਨੇ ਆਪਣੇ ਪਿੰਡ ਨੂੰ ਆ ਰਹੀਆਂ ਸਮੱਸਿਆਵਾਂ ਵਾਰੇ ਜਾਣੂ ਕਰਵਾਇਆ।ਮਨਹਾਸ ਨੇ ਕਿਹਾ ਕੇ ਪਿੰਡ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਹਰ ਸਬੱਬ ਕੋਸ਼ਿਸ਼ ਕਰਨਗੇ।

Advertisements

ਇਸ ਮੌਕੇ ਕਿਸਾਨ ਮੋਰਚਾ ਦੇ ਪ੍ਰਧਾਨ ਕਮਲ ਕਸ਼ੋਰ,ਕੈਪਟਨ ਸੁਭਾਸ਼, ਬਲਬੀਰ ਰਾਣਾ, ਸ਼ਿਵ ਕੁਮਾਰ, ਭੁਪਿੰਦਰ ਰਾਣਾ ਗੁੱਡੂ,ਓਮ ਪ੍ਰਕਾਸ਼, ਅਨੂਪ ਸਿੰਘ,ਹਰੀ ਮਿੱਤਰ,ਪ੍ਰੇਮ ਪਾਲ,ਰਾਮ ਪ੍ਰਸ਼ਾਦ,ਰਾਮ ਲਾਲ,ਨਰਿੰਦਰ ਸਿੰਘ,ਬਜ਼ੀਰ ਸਿੰਘ,ਜੁਗਲ਼ ਕਸ਼ੋਰ,ਗੋਪਾਲ ਰਾਣਾ,ਮਾਸਟਰ ਅਰਵਿੰਦ ,ਵਿਨੋਦ ਸ਼ਰਮਾ,ਅਸ਼ਵਨੀ ਸ਼ਰਮਾ,ਮਨਜੀਤ ਰਾਣਾ ਆਦਿ ਭਾਜਪਾ ਵਰਕਰ ਹਾਜਿਰ ਸਨ।

LEAVE A REPLY

Please enter your comment!
Please enter your name here