ਪਿੰਡ ਆਲਮਗੀਰ ਸਾਈਂ ਲੋਕ ਪੀਰਾਂ ਦੇ ਦਰਬਾਰ ਤੇ ਸ਼ਰਧਾ ਨਾਲ ਕਰਵਾਇਆ ਗਿਆ ਮੇਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿੰਡ ਆਲਮਗੀਰ ਸਾਈਂ ਲੋਕ ਪੀਰਾਂ ਦੇ ਦਰਵਾਰ ਤੇ ਮੇਲਾ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸੇਵਾਦਾਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਦਰਵਾਰ ਤੇ ਚਿਰਾਗ਼ ਰੋਸ਼ਨ, ਚਾਦਰ, ਅਤੇ ਨਿਸ਼ਾਨ ਸਾਹਿਬ ਜੀ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ ਇਹ ਮੇਲਾ 22-7-2021 ਨੂੰ ਦਿਨ ਰਾਤ ਕਰਵਾਇਆ ਗਿਆ ਅਤੇ ਚੜ੍ਹਦੀਕਲਾ ਲਾਈਵ“ ਤੇ ਲਾਈਵ ਕਰਵਾਇਆ ਗਿਆ ਮਹਿੰਦਰ ਪਾਲ ਵਲੋਂ ਨਕਲਾਂ ਦਾ ਪ੍ਰੋਗਰਾਮ ਕਰਵਾਇਆ ਗਿਆ ਸਵਰਗਵਾਸੀ – ਬਾਬੂ ਦਰਸ਼ਨ ਰਾਮ ਦੇ ਪਰਿਵਾਰ ਵਲੋਂ ਅਤੇ ਦਾਸਰਾਮ ਸਾਬਕਾ ਸਰਪੰਚ ਵਲੋਂ ਅਤੁਟ ਲੰਗਰ ਲਗਾਏ ਗਏ

Advertisements

ਇਸ ਮੌਕੇ ਸੇਵਾਦਾਰ ਸਵਰਨ ਚੰਦ, ਬੀਬੀ ਲਾਡੀ ਭਾਅ, ਮਹਿੰਦਰ ਪਾਲ, ਸਰਪੰਚ ਕੁਲਦੀਪ ਕੌਰ, ਪਿਆਰਾ ਲਾਲ, ਰਾਮ ਭਾਜੀ, ਰਿੰਕੂ, ਅਮਰਜੀਤ ਹੀਰ, ਲੱਡੂ, ਬਿੱਕੀ ਮਾਹੀ, ਤੇਜਪਾਲ ਹੀਰ, ਯੁਵਰਾਜ ਹੀਰ, ਰਵੀ ਕੁਮਾਰ ਹੀਰ, ਰੋਸ਼ਨ ਲਾਲ, ਬੱਗਾ, ਸੋਨੂ, ਲਾਡੀ ਹੀਰ, ਕੁਲਜੀਤ ਬੱਧਣ, ਜੋਨੀਂ,ਦਾਸਰਾਮ ਸਬਕਾ ਸਰਪੰਚ,ਸੋਹਣ ਲਾਲ, ਨਵਦੀਪ ਹੀਰ, ਅਜੇ, ਇਕਵਾਲ ਸਿੰਘ, ਰੋਹਿਤ ਹੀਰ, ਖੁਸ਼ਦੀਪ ਆਦਿ ਵਲੋਂ ਮੇਲੇ ਤੇ ਸੇਵਾ ਕਰਕੇ ਆਪਣੀਆਂ ਡਿਊਟੀਆਂ ਨਿਭਾਈਆਂ ਗਈਆਂ ਅਤੇ ਪਿੰਡ ਆਲਮਗੀਰ ਦੇ ਸਹਿਯੋਗ ਨਾਲ ਇਹ ਮੇਲਾ ਕਰਵਾਇਆ ਗਿਆ

LEAVE A REPLY

Please enter your comment!
Please enter your name here