ਯੂਥ ਪਾਵਰ ਗੁੱਰਪ ਨੇ ਪਿੰਡ ਬੰਬੋਵਾਲ ਦੇ ਬੁਜਰਗ ਬਾਬੇ ਦੇ ਘਰ ਨੀਂਹ ਦੀ ਇੱਟ ਰੱਖ ਕੇ ਕੀਤੀ ਮਕਾਨ ਦੀ ਸ਼ੁਰੂਆਤ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਯੂਥ ਪਾਵਰ ਗੁੱਰਪ ਦੇ ਮੈਂਬਰ ਵੱਲੋਂ ਪਿਛਲੇ ਦਿਨੀਂ ਮੁਕੇਰੀਆਂ ਦੇ ਪਿੰਡ ਬੰਬੋਵਾਲ ਵਿੱਚ ਇੱਕ ਬੁਜਰਗ ਬਾਬੇ ਦੇ ਘਰ ਦੀ ਛੱਤ ਡਿੱਗ ਪਈ ਸੀ ਅਤੇ ਯੂਥ ਪਾਵਰ ਗੁੱਰਪ ਦੇ ਮੈਂਬਰ ਵੱਲੋਂ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦੇਣ ਲਈ ਕਿਹਾ ਗਿਆ ਸੀ ਜਿਸ ਦੀ ਸ਼ੁਰੂਆਤ ਬੀਤੇ ਕੱਲ੍ਹ ਗੁੱਰਪ ਦੀ ਮੈਂਬਰ ਸਿਮਰਨ ਕੌਰ ਖਿਜਰਪੁਰ ਟੀਮ ਵੱਲੋਂ ਨੀਂਹ ਦੀ ਇੱਟ ਰੱਖ ਕੇ ਕੀਤੀ ਗਈ ਸੀ ਸਿਮਰਨ ਕੌਰ ਖਿਜਰਪੁਰ ਟੀਮ ਦੀ ਭੈਣ ਨਾ ਬੋਲ ਸਕਦੀ ਹੈ ਤੇ ਨਾ ਹੀ ਸੁਣ ਸਕਦੀ ਹੈ ਪਰ ਟੀਮ ਦੀ ਸੋਚ ਨੂੰ ਸਮਝਦੀ ਹੈ ਤੇ ਗਰੁੱਪ ਦਾ ਹਿੱਸਾ ਬਣਕੇ ਅਪਣਾ ਸਾਥ ਦੇ ਰਹੀ ਹੈ
ਤੇ ਐਨ ਐੱਸ ਖਿਜ਼ਰਪੁਰੀਆ ਨੇ ਦਸਿਆ ਸਾਡੀ ਟੀਮ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ ਰੱਖਦੀ ਹੈ। ਇਸ ਕਰਕੇ ਇਸ ਭੈਣ ਕੋਲੋ ਇਸ ਘਰ ਦੀ ਉਸਾਰੀ ਦੀ ਸੁਰੂਆਤ ਕਰਵਾਈ ਹੈ ਅਤੇ ਜੋ ਵੀ ਭਰਾ ਸਾਡੇ ਇਸ ਕੰਮ ਵਿਚ ਸਾਡਾ ਸਾਥ ਦੇਣਾ ਚਾਹੁੰਦਾ ਤਾ ਸਾਡੇ ਗੁਰੱਪ ਨਾਲ ਜੁੜਨਾ ਚਾਹੁੰਦੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਹਨ

Advertisements

LEAVE A REPLY

Please enter your comment!
Please enter your name here