ਰਾਮ ਲੀਲਾ ਕਮੇਟੀ ਜਲੰਧਰ ਕੈਂਟ ਵਲੋਂ ਦੁਸਹਿਰਾ ਮਨਾਇਆ ਗਿਆ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਕੁਮਾਰ ਗੌਰਵ। ਰਾਮ ਲੀਲਾ ਕਮੇਟੀ (ਰਜਿ:)ਜਲੰਧਰ ਕੈਂਟ ਵਲੋਂ ਦੁਸਹਿਰੇ ਦਾ ਆਯੋਜਨ ਬੜੀ ਧਾਮ ਨਾਲ ਕੀਤਾ ਗਿਆ, ਜਿਸ ‘ਚ ਸਾਬਕਾ ਵਿਧਾਇਕ ਸ ਸਰਬਜੀਤ ਸਿੰਘ ਪਹੁੰਚ ਕੇ ਰਾਮ ਭਗਤਾਂ ਨੂੰ ਇਸ ਪਾਵਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ, ਉਥੇ ਹੀ ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਅੱਜ ਦਾ ਦਿਨ ਬੁਰਾਈ ਤੇ ਅੱਛਾਈ ਦੀ ਜਿੱਤ ਹੈ

Advertisements

ਸਾਨੂੰ ਆਪਣੇ ਜੀਵਨ ‘ਚ ਕਾਮ, ਕ੍ਰੋਧ, ਮੋਹ, ਮਾਇਆ ,ਲਾਲਚ ਵਰਗੇ, ਰਾਕਸਸ਼ ਦਾ ਖਾਤਮਾ ਕਰਕੇ, ਪ੍ਰਭੂ ਰਾਮ ਦੇ ਚਰਨਾਂ ਨਾਲ ਜੁੜ ਕੇ ਅਪਣੇ ਜੀਵਨ ਦਾ ਨਿਰਵਹ ਕਰਨਾ ਚਾਹੀਦਾ ਹੈ ਇਸ ਮੌਕੇ ਰਾਮ ਲੀਲਾ ਪ੍ਰਬੰਧਕ ਕਮੇਟੀ ਵੱਲੋਂ ਸ ਮੱਕੜ ਨੂੰ ਚੁਨਰੀ ਦੀ ਪਾਵਨ ਦਾਤ ਭੇਟ ਕਰਕੇ ਸਨਮਾਨਿਤ ਕੀਤਾ ਗਿਆਉਨ੍ਹਾਂ ਨਾਲ ਵਿੱਕੀ ਗੁਜਰਾਲ ਆਈ ਟੀ ਸੇਲ ਦੇ ਅਹੁਦੇਦਾਰ ਵੀ ਵਿਸ਼ੇਸ਼ ਤੋਰ ਤੇ ਸ਼ਾਮਿਲ ਸਨ

LEAVE A REPLY

Please enter your comment!
Please enter your name here