ਯੂਨੀਅਨ ਕਰੇਗੀ ਬੈਂਕ ਦੀ ਰਿਕਵਰੀ ਤੇ ਮਹਿਕਮੇ ਦੀਆ ਰਿਪੋਰਟਾਂ ਦਾ ਬਾਈਕਾਟ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਜਨਰਲ ਸਕੱਤਰ ਸਾਰੇ ਬਲਾਕ ਪ੍ਰਧਾਨਾਂ ਨੇ ਭਾਗ ਲਿਆ। ਇਸ ਵਿੱਚ ਮਿਤੀ: 12 ਮਈ ਨੂੰ ਬੈਂਕ ਤੇ ਸਹਿਕਾਰੀ ਸੇਵਾਵਾਂ ਦੇ ਉੱਚ ਅਫਸਰਾਂ ਨੂੰ ਦਿੱਤੇ ਗਏ ਮੰਗ ਪੱਤਰਾਂ ਵੱਲ ਕੋਈ ਵੀ ਧਿਆਨ ਨਾ ਦੇਣ ਤੇ ਮੰਗਾਂ ਨਾ ਮੰਨਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਯੂਨੀਅਨ ਵਲੋਂ ਸਾਂਝੇ ਤੌਰ ਤੇ ਫੈਸਲਾ ਲਿਆ ਗਿਆ ਕਿ ਜ਼ਿਲ੍ਹੇ ਦੀਆਂ ਕੁਲ 286 ਸੁਸਾਇਟੀਆਂ ਵਲੋਂ ਬੈਂਕਾਂ ਦੀ ਰਿਕਵਰੀ ਤੇ ਮਹਿਕਮੇ ਦੀਆਂ ਰਿਪੋਰਟਾਂ ਦਾ ਪੂਰਾ ਬਾਈਕਾਟ ਹੋਵੇਗਾ ਜਦ ਯੂਨੀਅਨ ਦੀਆਂ ਪੂਰੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਦੀਆਂ।

Advertisements

ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘਜਨਰਲ ਸਕੱਤਰ ਗੁਰਪ੍ਰੀਤ ਸਿਘਚਰਨਜੀਤ ਸਿੰਘ ਬਲਾਕ ਪ੍ਰਧਾਨ ਮਾਹਿਲਪੁਰਜੀਵਨ ਕੁਮਾਰ-ਹੁਸ਼ਿਆਰਪੁਰਪੰਕਜ ਜਸਵਾਲ ਹੁਸ਼ਿਆਰਪੁਰ-2, ਗੁਰਨੇਕ ਸਿੰਘ ਗੜ੍ਹਸ਼ੰਕਰਮਨੋਜ ਕੁਮਾਰ ਮੁਕੇਰੀਆਂਹੇਮਰਾਜ ਤਲਵਾੜਾ ਸੀਨੀਅਰ ਮੀਤ ਪ੍ਰਧਾਨਦਿਨੇਸ਼ ਕੁਮਾਰ ਮੀਤ ਪ੍ਰਧਾਨਅਵਤਾਰ ਸਿੰਘ ਗੜ੍ਹਦੀਵਾਲਾਦਿਲਬਾਗ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨਮਨਜੀਤ ਸਿੰਘ ਟਾਂਡਾਗੁਰਮਨ ਦਸੂਹਾਸਤੀਸ਼ ਕੁਮਾਰ ਪ੍ਰਧਾਨ ਹਾਜੀਪੁਰ ਤੇ ਜ਼ਿਲ੍ਹਾ ਕਮੇਟੀ ਮੈਂਬਰ ਹਾਜ਼ਰ ਸਨ। 

LEAVE A REPLY

Please enter your comment!
Please enter your name here