ਨਾਭਾ ਦੇ ਡੀਏਵੀ ਸਕੂਲ ਸਿਲਵਰ ਸਿਟੀ ਵਿਖੇ ਮਨਾਇਆਂ ਗਿਆ ਵਣ ਉਤਸਵ

ਨਾਭਾ ( ਦ ਸਟੈਲਰ ਨਿਊਜ਼ ), ਰਿਪੋਰਟ: ਰਵੀ ਸ਼ੰਕਰ। ਨਾਭਾ ਸ਼ਹਿਰ ਦੇ ਡੀਏਵੀ ਸਕੂਲ ਸਿਲਵਰ ਸਿਟੀ ਵਿਖੇ ਵਣ ਉਤਸਵ ਮਨਾਇਆ ਗਿਆ । ਜਿਸ ਵਿੱਚ ਨਾਭਾ ਸ਼ਹਿਰ ਦੇ ਡੀਐਸਪੀ ਦਵਿੰਦਰ ਅੱਤਰੀ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਤੇ ਲੋਕਾਂ ਨੂੰ ਵੀ ਪੌਦੇ ਲਗਾਉਣ ਦੀ ਅਪੀਲ ਕੀਤੀ ।

Advertisements

ਇਸ ਮੌਕੇ ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਗਿਆ ਤੇ ਇਸ ਮੌਕੇ ਤੇ ਅਨਿਲ ਰਾਣਾ, ਉਮ ਪ੍ਰਕਾਸ਼, ਦਰਸ਼ਨ ਅਰੋੜਾ, ਡਾ. ਗਗਨਦੀਪ ਸ਼ਰਮਾ, ਅੱਛਰੂ ਰਾਮ ,ਐਡਵੋਕੇਟ ਅਤੁੱਲ ਬਾਂਸਲ, ਐਡਵੋਕੇਟ ਸਿਕੰਦਰ ਪ੍ਰਤਾਪ,ਪ੍ਰਵੀਨ ਮਿੱਤਲ, ਸੰਜੀਵ ਜਿੰਦਲ ਵੀ ਮੌਜ਼ੂਦ ਹੋਏ।

LEAVE A REPLY

Please enter your comment!
Please enter your name here