ਸੱਭ ਧਰਮਾਂ ਦਾ ਆਪਸੀ ਭਾਈਚਾਰਾ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਬੀਤੇ ਦਿਨੀ ਅਵੀ ਰਾਜਪੂਤ ਵਲੋਂ ਸ਼ੇਖੂਪੁਰ ਰਾਮਲੀਲਾ ਕਮੇਟੀ ਦੇ ਸੱਦੇ ਉੱਪਰ ਰਿਬਨ ਕੱਟ ਕੇ ਰਾਮਲੀਲਾ ਦੇ ਉਸ ਦਿਨ ਉਦਘਾਟਣ ਕੀਤਾ ਗਿਆ ਜਿਸ ਦਿਨ ਭਰਤ ਮਿਲਾਪ ਦੇ ਪ੍ਰੋਗਰਾਮ ਦੇ ਚਲਕੀਆ ਲੋਕਾਂ ਨੂੰ ਦਿਖਾ ਕੇ ਲੋਕਾਂ ਨੂੰ ਪੁਰਾਣੇ ਇਤਿਹਾਸ ਨਾਲ ਰੁਬਾਰੂ ਕਰਨਾ ਸੀ ਅਵੀ ਰਾਜਪੂਤ ਨੇ ਪੂਰੀ ਕਮੇਟੀ ਦਾ ਇਨਾ ਗੱਲਾਂ ਲਈ ਧੰਨਵਾਦ ਕਿੱਤਾ ਕੀ ਉਹ ਆਪਣੇ ਵਿਰਸੇ ਨੂੰ ਅੱਗੇ ਚਲਾ ਰਹੇ ਨੇ ਤੇ ਲੋਕਾਂ ਨੂੰ ਵੀ ਪ੍ਰਭੂ ਰਾਮ ਦੇ ਹਰ ਇਕ ਕਰਮ  ਤੇ ਪਾਤਰ ਨਾਲ ਜੋੜ ਰਹੇ ਨੇ ਸ਼ੇਖੂਪੁਰ ਮੰਦਿਰ ਵਿਖ਼ੇ ਲੋਕਾਂ ਦੀ ਇਨਾ ਵੱਡਾ ਹਜੂਮ ਦੇ ਰੂਪ ਵਿਚ ਇਕੱਠੇ ਹੋ ਕੇ ਆਣਾ ਇਸ ਗੱਲ ਦਾ ਪ੍ਰਤੀਕ ਹੈ ਕੀ ਲੋਕਾਂ ਦੇ ਵਿਚ ਰਾਮ ਜੀ ਦੇ ਪ੍ਰਤੀ ਕਿੰਨੀ ਆਸ਼ਥਾ ਹੈ ਅਵੀ ਰਾਜਪੂਤ ਨੇ ਕਮੇਟੀ ਮੇਂਬਰ ਸਾਹਿਬਾਣਾ ਨਾਲ ਅਤੇ ਬੈਠੀ ਸੰਗਤ ਦੀ ਹਾਜ਼ਿਰੀ ਵਿਚ ਗਣੇਸ਼ ਵੰਦਨਾ ਕਰ ਕੇ ਰਾਮਲੀਲਾ ਦੇ ਉਸ ਦਿਨ ਦੀ ਸ਼ੁਰੂਆਤ ਕਰਵਾਈ ਸ਼੍ਰੀ ਰਾਮ ਜੀ ਨੇ ਭਰਤ ਨੂੰ ਕਿਹਾ ਸੀ ਕੀ ਧਰਮ ਵਿਅਪਾਰ ਨਈ ਹੁੰਦਾ ਕਿਥੈ ਉਹ ਸਮਾਂ ਸੀ ਸੀ ਜਿਥੈ ਇਕ ਭਰਾ ਭਰਤ ਦ੍ਵ ਰੂਪ ਵਿਚ ਸਿਹਾਸਣ ਮਿਲਣ ਤੋਂ ਬਾਅਦ ਵੀ ਸ਼੍ਰੀ ਰਾਮ ਜੀ ਕੋਲ ਜਾ ਕੇ ਉਨ੍ਹਾਂ ਨੂੰ ਆਪਣੇ ਮਿਲੇ ਹੋਏ ਸਿਹਾਸਣ ਨੂੰ ਲੈਣ ਦੀ ਬਿਨਤੀ ਕਿੱਤੀ ਸੀ ਕਿਉਕਿ ਭਰਤ ਦਾ ਇਹ ਮੰਨਣਾ ਸੀ ਕੀ ਇਹ ਸਿਹਾਸਣ ਸ਼੍ਰੀ ਰਾਮ ਦਾ ਹੱਕ ਹੈ ਜੋ ਕੀ ਭਰਤ ਨੂੰ ਕਿਸੇ ਕਾਰਨਾਂ ਕਰ ਕੇ ਮਿਲ ਗਿਆ ਪਰ ਸ਼੍ਰੀ ਰਾਮ ਨੇ ਕਿਹਾ ਸੀ ਕੀ ਮੈਂ ਆਪਣੇ ਪਿਤਾ ਦਾ ਦਿੱਤਾ ਹੋਏ ਵਚਨ ਨਿਭਾ ਰਿਹਾ ਹਾਂ

Advertisements

ਇਸ ਲਈ ਉਸ ਸਿਹਾਸਣ ਨੂੰ ਲੈਣਾ ਮੰਜ਼ੋਰ ਨਹੀਂ ਕਿੱਤਾ ਸੀ ਓਹੀ ਅੱਜ ਦਾ ਸਮਾਂ ਦੇਖੋ ਲੋਕਾਂ ਕਲਯੁਗੀ ਸੋਚ ਦੇ ਮਾਲਕ ਬੰਦੇ ਜਾ ਰਹੇ ਨੇ ਅਤੇ ਭਰਾ ਭਰਾ ਦਾ ਦੁਸ਼ਮਣ ਬੰਨ ਰਿਹਾ ਹੈ ਅਤੇ ਇਕ ਦੂਜਾ ਭਰਾ ਦੇ ਕੁਰਸੀ ਉੱਪਰ ਅੱਖ ਟਿਕਾਈ ਬੈਠੇ ਨੇ ਕੀ ਕਿਦਾ ਸਮਾਂ ਆਵੇ ਤਾ ਮੈਂ ਆਪਣੇ ਹੀ ਭਰਾ ਨੂੰ ਥੱਲੇ ਸੁੱਟ ਸਕਾ ਸਾਨੂੰ ਸਬ ਨੂੰ ਇਨਾ ਰਾਮਲੀਲਾ ਦੇ ਚਰਿੱਤਰਾ ਨੂੰ ਦੇਖਦੇ ਹੋਏ ਕੁਜ ਸਿੱਖ ਲੈਣੀ ਚਾਹੀਦੀ ਹੈ ਕੀ ਕਦੀ ਵੀ ਸਿਹਾਸਣ ਦਾ ਮੋਹ ਵਚਨ ਅਤੇ ਰਿਸ਼ਤਿਆ ਤੋਂ ਉੱਪਰ ਨਹੀਂ ਹੋਣਾ ਚਾਹੀਦਾ ਕਿਉਕਿ ਇਨਾ ਲਾਲਾਚਾ ਦੇ ਕਰਨ ਹੀ ਆਪਸੀ ਮਨਮੁਤਾਵ ਭਰਾਵਾਂ ਵਿਚ ਪੈਦਾ ਹੁੰਦੇ ਨੇ ਜਾ ਅਸੀਂ ਇਨਾ ਰਾਮਲੀਲਾ ਨੂੰ ਦੇਖਣ ਜਾਣੇ ਹਾਂ ਤਾ ਸਾਨੂੰ ਸਬ ਨੂੰ ਇਸ ਤੋਂ ਕੋਈ ਸਿੱਖ ਵੀ ਲੈਣੀ ਚਾਹੀਦੀ ਹੈ ਇਸ ਮੌਕੇ ਕਮੇਟੀ ਨੇ ਅਵੀ ਰਾਜਪੂਤ ਨੇ ਮੁਖ ਮਹਿਮਾਨ ਵੱਜੋਂ ਪਹੁੰਚਣ ਦੇ ਰਾਮ ਜੀ ਦਾ ਸਾਵਰੂਪ ਭੇਟ ਕਰ ਕੇ ਸਨਮਾਨਿਤ ਕਿੱਤਾ ਅਤੇ ਅਵੀ ਰਾਜਪੂਤ ਕੋਲੋਂ ਜੋਤ ਪ੍ਰਚਾਲਿਤ ਕਰ ਕੇ ਉਸ ਦਿਨ ਦੀ ਸ਼ੁਰੂਆਤ ਕਰਵਾਈ ਰਾਹੁਲ ਆਨੰਦ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਨਾ ਮਾਨ ਦਿੱਤਾ ਅਵੀ ਰਾਜਪੂਤ ਨੇ ਧੰਨਵਾਦ ਕੀਤਾ ਕੀ ਮੈਨੂੰ ਲੋਕਾਂ ਦੇ ਸਨਮੁਖ ਹੋਣ ਦਾ ਮੌਕਾ ਦਿਤਾ ਜਿਸ ਵਿਚ ਸਤਿਕਾਰਯੋਗ ਪ੍ਰਧਾਨ ਰਾਮ ਲੀਲਾ ਕਮੇਟੀ ਸੇਖੂਪੁਰ ਰਮਨ ਕਾਲੀਆ, ਜਰਨਲ ਸੈਕਟਰੀ ਰਾਧੇ ਸ਼ਾਮ ਸ਼ਰਮਾ, ਆਨਿਲ ਕੁਮਾਰ ਅਨੰਦ,  ਅਸ਼ੋਕ ਸ਼ਰਮਾ, ਬਿਮਲ ਸ਼ਰਮਾ,  ਚੰਦਰ ਮੋਹਨ, ਵਿਨੋਦ ਬਾਂਵਾਂ,ਨੀਲਮ ਸ਼ਰਮਾ, ਰਜੇਸ਼ ਸ਼ਰਮਾ, ਸੁਸ਼ੀਲ ਕਾਲਿਆ,ਚਰਨਜੀਤ ਸ਼ਰਮਾ, ਮੋਹਿਤ ਕਾਲੀਆ,ਰਾਹੁਲ ਕਾਲੀਆ,ਸਾਹਿਲ ਕਾਲੀਆ, ਇਸ ਮੌਕੇ ਮੇਰੇ ਨਾਲ ਅਸ਼ੋਕ ਸ਼ਰਮਾ ਜੀ, ਅਨਿਲ ਬਹਿਲ ਜੀ,ਧੀਰਜ ਨੱਯਰ ਜੀ, ਕੁਲਦੀਪਕ ਧੀਰ, ਤਜਿੰਦਰ ਲਵਲੀ,ਰੋਹਿਤ ਗਾਂਧੀ, ਰਾਜਾ, ਰਾਜੇਸ਼ , ਰੂਬਲ ਧੀਰ, ਸੁਮੀਤ ਕਪੂਰ, ਅਮਿਤ ਅਰੋੜਾ, ਹਾਜ਼ਰ ਸਨ

LEAVE A REPLY

Please enter your comment!
Please enter your name here