ਰੇਹੜੀ ਵਾਲੇ ਨੂੰ 20 ਰੁਪਏ ਨਾ ਦੇਣ ਕਾਰਨ ਉਲਝਿਆ ਪੁਲਿਸ ਮੁਲਾਜ਼ਮ

ਗੁਰਦਾਸਪੁਰ(ਦ ਸਟੈਲਰ ਨਿਊਜ਼)। ਸ਼ੋਸ਼ਲ ਮੀਡੀਆ ਉੱਤੇ ਗੁਰਦਾਸਪੁਰ ਦੀ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਕ ਪੁਲਿਸ ਮੁਲਾਜ਼ਮ ਰੇਹੜੀ ਵਾਲੇ ਨਾਲ ਝਗੜਾ ਕਰ ਰਿਹਾ ਹੈ। ਖਬਰ ਮਿਲੀ ਹੈ ਕਿ ਇਹ ਪੁਲਿਸ ਮੁਲਾਜ਼ਮ ਨੇ ਸ਼ਰਾਬ ਪੀਤੀ ਹੋਈ ਸੀ ਅਤੇ 20 ਰੁਪਏ ਦੇ ਗੋਲ-ਗੱਪੇ ਖਾਣ ਪਿੱਛੋਂ ਪੈਸੇ ਨਾ ਦੇਣ ਕਾਰਨ ਰੇਹੜੀ ਵਾਲੇ ਨਾਲ ਝਗੜਾ ਕੀਤਾ।

Advertisements

ਜਦੋਂ ਸਥਾਨਕ ਲੋਕਾਂ ਨੇ  ਉਸ ਨੂੰ ਅਜਿਹਾ ਕਰਨ ਤੋਂ ਰੋਕਿਆਂ ਤਾਂ ਪੁਲਿਸ ਮੁਲਾਜ਼ਮ ਨੇ ਉਹਨਾਂ ਉੱਪਰ ਗੱਡੀ ਚਾੜ੍ਹਨ ਦੀ ਕੋਸ਼ਿਸ਼ ਕੀਤੀ।

LEAVE A REPLY

Please enter your comment!
Please enter your name here