ਭਾਜਪਾ ਜ਼ਿਲ੍ਹਾਂ ਪ੍ਰਧਾਨ ਨੇ ਵੱਖ-ਵੱਖ ਮੰਡਲਾਂ ਦੇ ਪ੍ਰਵਾਰੀ ਕੀਤੇ ਨਿਯੁਕਤ

ਕਪੂਰਥਲਾ (ਦ ਸਟੈਲਰ ਨਿਊਜ਼),ਗੌਰਵ ਮੜੀਆ।  ਭਾਰਤੀ ਜਨਤਾ ਪਾਰਟੀ ਵਲੋ ਜ਼ਿਲਾ ਕਪੂਰਥਲਾ ਦੇ ਵੱਖ ਵੱਖ ਮੰਡਲ ਦੇ ਪ੍ਰਭਾਰੀ ਨਿਯੁਕਤ ਕੀਤੇ ਗਏ ਹਨ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਖੋਜੇਵਾਲ ਜ਼ਿਲਾ ਪ੍ਰਧਾਨ  ਨੇ ਦੱਸਿਆ ਕਿ ਜਾਰੀ ਕੀਤੀ ਗਈ ਲਿਸਟ ਮੁਤਾਬਕ ਮੰਡਲ ਪ੍ਰਵਾਰੀਆਂ ਦੇ ਨਾਂ ਇਸ ਪ੍ਰਕਾਰ ਹਨ।

Advertisements

1 ਰਾਜੀਵ ਪਾਹਵਾ (ਕਪੂਰਥਲਾ ਸਿਟੀ.1 ਸਾਊਥ),

2. ਆਸ਼ੂ ਪੁਰੀ (ਕਪੂਰਥਲਾ ਸਿਟੀ 2. ਨੌਰਥ),

3. ਅਮਰਦੀਪ ਗੁਜਰਾਲ (ਫਗਵਾੜਾ ਸਿਟੀ.1),

4. ਇੰਦਰਪ੍ਰੀਤ ਸਿੰਘ (ਬਲੂ ਵਾਲੀਆਂ ), (ਫ਼ਗਵਾੜਾ ਸਿਟੀ 2)

5. ਸਾਹਿਲ ਚੋਪੜਾ (ਫ਼ਗਵਾੜਾ, ਰੁਲਰ.1)

6. ਸੁਨੀਲ ਮਦਾਨ (ਫਗਵਾੜਾ, ਰੁਲਰ,2)

7. ਕਰਨਜੀਤ ਸਿੰਘ ਆਹਲੀ ,(ਸੁਲਤਾਨਪਰ ਲੋਧੀ, ਸ਼ਹਿਰੀ)

8. ਰਾਕੇਸ਼ ਕੁਮਾਰ ਨੀਟੂ (ਤਲਵੰਡੀ ਚੌਧਰੀਆਂ)

9. ਬਲਵਿੰਦਰ ਸਿੰਘ ਰਈਆਵਾਲ (ਫੱਤੂ ਢੀਂਗਾ)

10. ਜਤਿਨ ਵੋਹਰਾ (ਕਬੀਰਪੁਰ)

11. ਅਸ਼ਵਨੀ ਤੁਲੀ (ਬੇਟ, ਕੋਤਵਾਲੀ, ਕਪੂਰਥਲਾ)

12. ਜਗਦੀਸ਼ ਸ਼ਰਮਾ (ਦੋਨਾਂ, ਸਦਰ ਕਪੂਰਥਲਾ)

13. ਕਪੂਰ ਚੰਦ ਥਾਪਰ (ਭੌਲਥ)

14. ਧਰਮਪਾਲ ਸ਼ਾਰਦਾ (ਬੇਗੋਵਾਲ)

15. ਓਮ ਪ੍ਰਕਾਸ਼ ਮਿਸ਼ਰਾ (ਨਡਾਲਾ)

16. ਚੰਦਰੇਸ਼ ਕੋਲ (ਢਿੱਲਵਾਂ)

ਪ੍ਰਧਾਨ ਖੋਜੇਵਾਲ ਨੇ ਕਿਹਾ ਕਿ ਇਹ ਨਿਯੁਕਤੀਆਂ ਤੱਤਕਾਲ ਪ੍ਰਭਾਵ ਤੋਂ ਲਾਗੂ ਕੀਤੀਆਂ ਜਾਂਦੀਆਂ ਹਨ। ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿਸਤਾਰ ਤੇ ਮਜ਼ਬੂਤੀ ਲਈ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਨਵ-ਨਿਯੁਕਤ ਪ੍ਰਵਾਰੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ।

LEAVE A REPLY

Please enter your comment!
Please enter your name here