ਇੰਦਰਾ ਗਾਂਧੀ ਫੀਡਰ ਨਹਿਰ 28 ਦਿਨਾਂ ਲਈ ਰਹੇਗੀ ਬੰਦ

ਚੰਡੀਗੜ (ਦਾ ਸਟੈਲਰ ਨਿਊਜ਼)। ਪੰਜਾਬ ਸਰਕਾਰ ਨੇ ਅੱਜ ਇਹ ਅਧਿਸੂਚਿਤ ਕੀਤਾ ਹੈ ਕਿ ਇੰਦਰਾ ਗਾਂਧੀ ਫੀਡਰ ਨਹਿਰ 28 ਦਿਨਾਂ ਲਈ ਬੰਦ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਕਪਾਹ ਦੀਆਂ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਇੰਦਰਾ ਗਾਂਧੀ /ਰਾਜਸਥਾਨ ਫੀਡਰ ਦੇ ਰੀਲਾਈਨਿੰਗ ਦੇ ਕੰਮਾਂ ਲਈ ਇੰਦਰਾ ਗਾਂਧੀ ਫੀਡਰ ਕੈਨਾਲ ਵਿੱਚ ਮਿਤੀ 29.3.2018 ਤੋਂ 25.4.2018 (ਦੋਵੇਂ ਦਿਨ ਸ਼ਾਮਿਲ) ਤੱਕ 28 ਦਿਨਾਂ ਲਈ ਬੰਦੀ ਹੋਵੇਗੀ।

Advertisements

LEAVE A REPLY

Please enter your comment!
Please enter your name here