ਬੱਚਿਆਂ ਵਲੋਂ ਤਿਆਰ ਮੈਗਜੀਨ ‘ ਹੰਸਤੀ ਦੁਨੀਆ ‘ ਕੀਤਾ ਰਿਲੀਜ਼ 

ਹੁਸ਼ਿਆਰਪੁਰ(ਦਾ ਸਟੈਲਰਕ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਸਰਕਾਰੀ ਐਲੀਮੈਂਟਰੀ ਸਕੂਲ ਭੂੰਨੋ ਵਿਖੇ ਹਰ ਸਾਲ ਦੀ ਤਰਾਂ ਸਕੂਲ ਪੱਧਰ ਤੇ ਬੱਚਿਆਂ ਵਲੋਂ ਤਿਆਰ ਕੀਤਾ ਜਾਂਦਾ ਸਕੂਲ ਮੈਗਜੀਨ ਅਧਿਆਪਕ ਜਸਵੀਰ ਸਿੰਘ ਤੇ ਮੈਡਮ ਕਰਮਜੀਤ ਕੌਰ ਦੀ ਅਗੁਵਾਈ ਹੇਠ ਬੀ.ਪੀ.ਈ.ਓ ਮਾਹਿਲਪੁਰ ਸੁੱਚਾ ਰਾਮ ਬੰਗਾ ਵਲੋਂ  ‘ਹੰਸਤੀ ਦੁਨੀਆ’  ਮੈਗਜੀਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਸਰਪੰਚ, ਕੈਪਟਨ ਰੇਸ਼ਮ ਚੰਦ,  ਸੂਬੇਦਾਰ ਕਿਸ਼ਨ ਸਿੰਘ, ਚਰਨਜੀਤ ਸਿੰਘ, ਮੁਕਤਿਆਰ ਸਿੰਘ, ਕਰਨੈਲ ਸਿੰਘ ਪੰਚ, ਸੁਨੀਤਾ ਰਾਣੀ, ਹਰਪਾਲ ਕੌਰ, ਕਸ਼ਮੀਰ ਸਿੰਘ ਹਾਜਰ ਸਨ। 

Advertisements

LEAVE A REPLY

Please enter your comment!
Please enter your name here