ਨਿਗਮ ਦੀਆਂ ਬ੍ਰਾਂਚਾਂ ਵਿੱਚ ਬਿੱਲ ਪ੍ਰਾਪਤੀ ਦੀ ਦਿੱਤੀ ਜਾਵੇਗੀ ਕੰਪਿਉਟਰਾਇਜਡ ਰਸੀਦ: ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਬਿੱਲਾਂ ਦੀ ਰਸੀਦ ਕੰਪਿਊਟਰਰਾਇਜ ਦਿੱਤੀ ਜਾ ਰਹੀ ਹੈ। ਕਿਸੇ ਵੀ ਬ੍ਰਾਂਚ ਵਿੱਚ ਬਿੱਲ ਦੀ ਪੇਮੈਂਟ ਪ੍ਰਾਪਤ ਕਰਨ ਉਪਰੰਤ ਰਸੀਦ ਮੈਨੂਅਲ ਨਹੀਂ ਦਿੱਤੀ ਜਾਵੇਗੀ।

Advertisements

ਉਹਨਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਵਿਖੇ ਕਿਸੇ ਵੀ ਬਿੱਲ ਦੀ ਅਦਾਇਗੀ ਕਰਨ ਉਪਰੰਤ ਕੰਪਿਊਟਰਾਇਜ਼ਡ ਰਸੀਦ ਹੀ ਪ੍ਰਾਪਤ ਕਰਨ ਅਤੇ ਬਿੱਲ ਦੀ ਅਦਾਇਗੀ ਕਰਨ ਸਮੇਂ ਆਪਣਾ ਮੋਬਾਇਲ ਨੰਬਰ ਵੀ ਦੇਣ ਤਾਂ ਜ਼ੋ ਉਹਨਾਂ ਨੂੰ ਮੋਬਾਇਲ ਤੇ ਬਿੱਲ ਦੀ ਪ੍ਰਾਪਤੀ ਦਾ ਮੈਸੇਜ਼ ਵੀ ਭੇਜਿਆ ਜਾ ਸਕੇ।

LEAVE A REPLY

Please enter your comment!
Please enter your name here