ਮਜੀਠੀਆ ਤੇ ਬੰਟੀ ਰੁਮਾਣਾ ਦੀ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਹੋਵੇਗਾ ਹੋਰ ਮਜ਼ਬੂਤ: ਭਾਰਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਸਿਨਿਅਰ ਲੀਡਰ ਅਤੇ ਸਾਬਕਾ ਵਜੀਰ ਸ ਬਿਕਰਮ ਮਜੀਠੀਆ ਨੂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੇੰਬਰ ਅਤੇ ਸ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਯੂਥ ਅਕਾਲੀ ਦਲ ਦੇ ਕੋਮੀ ਪ੍ਰਧਾਨ ਨਿਯੁਕਤ ਕਰਨ ਤੇ ਰਣਧੀਰ ਸਿੰਘ ਭਾਰਜ, ਕੋਰ ਕਮੇਟੀ ਮੇੰਬਰ ਯੂਥ ਅਕਾਲੀ ਦਲ ਅਤੇ ਪੰਜਾਬ ਪ੍ਰਧਾਨ ਰਾਮਗੜ•ੀਆ ਸਿੱਖ ਆਰਗਨਾਈਜੇਸ਼ਨ ਨੇ ਸ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ.

Advertisements

ਇਹਨਾ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਹੋਰ ਮਜ਼ਬੂਤ ਹੋਵੇ ਗਾ ਅਤੇ 2022 ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਵਿੱਚ ਇਹਮ ਰੋਲ ਅਦਾ ਕਰੇਗਾ. ਬੰਟੀ ਰੋਮਾਣਾ ਇਕ ਬਹੁਤ ਹੀ ਅਨੁਭਵੀ ਲੀਡਰ ਹਨ ਅਤੇ ਜਿਸ ਤਰ•ਾਂ ਨਾਲ ਓਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ ਓ ਆਈ ਦੇ ਪ੍ਰਧਾਨ ਰਿਹਣਦਿਆਂ ਓੁਸ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਨੀ ਛਡੀ ਓੁਸੇ ਤਰ•ਾਂ ਯੂਥ ਅਕਾਲੀ ਦਲ ਨੂੰ ਵੀ ਮਜ਼ਬੂਤ ਕਰਨ ਵਿੱਚ ਵੀ ਅਹਿਮ ਰੋਲ ਅਦਾ ਕਰਨ ਗੇ. ਭਾਰਜ ਨੇ ਕਿਹਾ ਕੇ ਪੰਜਾਬ ਅਤੇ ਪੰਜਾਬੀਅਤ ਦੀ ਬਿਹਤਰੀ ਦੇ ਲਈ ਬੰਟੀ ਰੋਮਾਣਾ ਜੋ ਵੀ ਪ੍ਰੋਗਰਾਮ ਯੂਥ ਅਕਾਲੀ ਦਲ ਨੂੰ ਦੇਣ ਗੇ ਓੂਸ ਵਿੱਚ ਹੁਸ਼ਿਆਰਪੁਰ ਯੂਥ ਅਕਾਲੀ ਦਲ ਵਧ ਚੜ ਕੇ ਹਿੱਸਾ ਲਵੇਗਾ।

LEAVE A REPLY

Please enter your comment!
Please enter your name here