ਪੋਸਟਲ ਬੈਲਟ ਪੇਪਰ ਰਾਹੀਂ ਜਾਰੀ ਵੋਟ ਪੋਲਿੰਗ ਸਟੇਸ਼ਨ ਤੇ ਨਹੀਂ ਪਾਈ ਜਾ ਸਕਦੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਚੋਣ ਅਫਸਰ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਜਿਸ ਵੀ ਵਿਅਕਤੀ ਨੂੰ ਸਬੰਧਿਤ ਰਿਟਰਨਿੰਗ ਅਫਸਰ ਵੱਲੋਂ ਮੰਗ ਕਰਨ ਤੇ ਪੋਸਟਲ ਬੈਲਟ ਪੇਪਰ ਜਾਰੀ ਕੀਤਾ ਗਿਆ ਹੈ, ਉਹ ਵਿਅਕਤੀ ਪੋਲਿੰਗ ਸਟੇਸ਼ਨ ਤੇ ਆਪਣੀ ਵੋਟ ਕਾਸਟ ਨਹੀਂ ਕਰ ਸਕਦਾ, ਕਿਉਂਕਿ ਪੋਲਿੰਗ ਸਟਾਫ ਪਾਸ ਮਾਰਕਡ ਸੂਚੀ ਅੱਗੇ ਪੋਸਟਲ ਬੈਲਟ ਜਾਰੀ ਹੋਣ ਦੀ ਮੋਹਰ ਲੱਗੀ ਹੁੰਦੀ ਹੈ, ਇਸ ਲਈ ਜੇਕਰ ਅਜਿਹੇ ਵਿਅਕਤੀਆਂ ਵੱਲੋਂ ਹਾਲੇ ਤੱਕ ਆਪਣੇ ਪੋਸਟਲ ਬੈਲਟ ਤੇ ਵੋਟ ਨਹੀਂ ਪਾਈ ਹੈ। ਉਹ ਚੋਣ ਨਿਯਮਾਂ ਅਨੁਸਾਰ ਆਪਣੇ ਪੋਸਟਲ ਬੈਲਟ ਪੇਪਰ ਦੀ ਵਰਤੋਂ ਕਰ ਸਕਦੇ ਹਨ। Attachments area

Advertisements

LEAVE A REPLY

Please enter your comment!
Please enter your name here