ਕਪੂਰਥਲਾ ਵਿਖੇ ਭਾਜਪਾ ਵਰਕਰਾਂ ਨੇ ਭਾਜਪਾ ਦਾ 43ਵਾਂ ਸਥਾਪਨਾ ਦਿਵਸ ਬੜੇ ਹੀ ਹਰਸ਼ੋ ਉਲਾਸ ਨਾਲ ਮਨਾਇਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਵਿੱਖੇ ਸਨਾਤਨ ਧਰਮ ਸੱਭਾ ‘ਚ ਭਾਰਤੀਯ ਜਨਤਾ ਪਾਰਟੀ ਦਾ 43ਵਾਂ ਸਥਾਪਨਾ ਭਾਜਪਾ ਕਾਰਕਾਰਤਾ ਵਲੋਂ ਬੜੇ ਹੀ ਹਰਸ਼ੋ ਉਲਾਸ ਨਾਲ ਮਨਾਇਆ ਗਿਆ, ਇਸ ਮੌਕੇ ਸਕਰੀਨ ਲਗਾ ਕੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਜੀ ਦਾ ਭਾਸ਼ਣ ਸੁਣਿਆ ਗਿਆ। ਇਸ ਅਗਵਾਈ ਜ਼ਿਲਾ ਪ੍ਰਧਾਨ ਰਾਜੇਸ਼ ਪਾਸੀਂ ਕਪੂਰਥਲਾ, ਰਣਜੀਤ ਸਿੰਘ ਖੋਜੇਵਾਲ, ਜ਼ਿਲਾ ਉਪ ਪ੍ਰਧਾਨ ਭਾਜਪਾ ਕਪੂਰਥਲਾ, ਚੇਤਨ ਸੂਰੀ ਮੰਡਲ ਪ੍ਰਧਾਨ ਕਪੂਰਥਲਾ ਜੀ ਨੇ ਸਾਂਝੇ ਤੌਰ ਤੇ ਕੀਤੀ।

Advertisements

ਇਸ ਮੌਕੇ ਯੱਗ ਦੱਤ ਐਰੀ, ਡਾ ਰਣਵੀਰ ਕੌਸ਼ਲ, ਅਕਾਸ਼ ਕਾਲੀਆ, ਸ਼ਾਮ ਸੁੰਦਰ ਅੱਗਰਵਾਲ, ਓਮ ਪ੍ਰਕਾਸ਼ ਬਹਿਲ, ਕਪੂਰ ਚੰਦ ਥਾਪਰ, ਪਵਨ ਧੀਰ, ਬਲਵਿੰਦਰ ਸਿੰਘ, ਐਡਵੋਕੇਟ ਪਿਯੂਸ਼ ਮਨਚੰਦਾ,ਅਸ਼ੋਕ ਮਾਹਲਾ, ਜਗਦੀਸ਼ ਸ਼ਰਮਾ, ਅਸ਼ਵਨੀ ਤੁਲੀ, ਸ਼ਾਮ ਭੂਟਾਣੀ, ਸੰਨੀ ਬੈਂਸ, ਪ੍ਰਦੀਪ ਕੁਲਾਰ, ਸੁਖਜਿੰਦਰ ਸਿੰਘ, ਧਰਮਪਾਲ ਮਹਾਜਨ, ਸਾਹਿਲ ਸ਼ਰਮਾ, ਰਵਿੰਦਰ ਸ਼ਰਮਾ, ਕਪਿਲ ਧੀਰ, ਗੌਰਵ ਮਹਾਜਨ, ਵਿਸ਼ਾਲ ਸੋਂਧੀ, ਅਭਾ ਆਨੰਦ, ਰਿਮਪੀ ਸ਼ਰਮਾ, ਨੀਰੂ ਸ਼ਰਮਾ, ਹਰਜਿੰਦਰ ਕੌਰ, ਯਾਦਵਿੰਦਰ ਪਾਸੀਂ ਆਸ਼ੀਸ਼ ਮਹਿਤਾ ਆਦਿ ਮਜ਼ੂਦ ਸਨ।

LEAVE A REPLY

Please enter your comment!
Please enter your name here