23 ਸਤੰਬਰ ਨੂੰ 11 ਕੇ.ਵੀ. ਫੀਡਰ ਪੰਜਾਬ ਐਗਰੋ, ਪੀਆਰਟੀਸੀ ਅਤੇ ਖੜਕਾਂ ਦੀ ਬਿਜਲੀ ਸਪਲਾਈ ਰਹੇਗੀ ਬੰਦ

power-cut-5dec-sunder-nagar-chawani-Hoshiarpur-Punjab.png

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਸਮੀਰ ਸੈਨੀ। 23 ਸਤੰਬਰ ਨੂੰ 66 ਕੇ.ਵੀ. ਸਾਧੂ-ਆਸ਼ਰਮ ਤੋਂ ਨਿਕਲਦੇ 11 ਕੇ.ਵੀ. ਫੀਡਰ ਪੰਜਾਬ ਐਗਰੋ, 11 ਕੇ.ਵੀ. ਪੀ.ਆਰ.ਟੀ.ਸੀ. ਅਤੇ 11 ਕੇ.ਵੀ. ਖੜਕਾਂ ਫੀਡਰ ਯੂਪੀਐੱਸ ਦੀ ਬਿਜਲੀ ਜਰੂਰੀ ਮੁਰਮੰਤ ਕਰਕੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਪੰਜਾਬ ਐਗਰੋ ਜੂਸ ਫੈਕਟਰੀ, ਅਸਲਾਮਾਬਾਦ, ਜਹਾਨਖੇਲਾਂ, ਹਰੀਕ੍ਰਿਸ਼ਨ ਨਗਰ, ਬੈਂਕ ਕਲੋਨੀ, ਨਿਊ ਕਲੋਨੀ, ਪੀਆਰਟੀਸੀ ਜਹਾਨਖੇਲਾਂ, ਬੱਸੀ ਮੁਸਤਫਾ, ਡਲੇਵਾਲ, ਠਰੋਲੀ, ਅੱਲੀ ਦੀ ਬੱਸੀ, ਪਟਿਆੜੀਆਂ, ਦਾਦਾ-ਮਾੜਾ, ਮਹਿਲਾਂਵਾਲੀ, ਬੀਐੱਸਐਫ ਕੈਂਪ ਖੜਕਾਂ, ਖੜਕਾਂ ਅਤੇ ਚੱਕ ਸਾਧੂ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here