18 ਅਕਤੂਬਰ ਨੂੰ ਨਾਰਾ ਫੀਡਰ ਦੀ ਬਿਜਲੀ ਸਪਲਾਈ ਰਹੇਗੀ ਬੰਦ

power-cut-5dec-sunder-nagar-chawani-Hoshiarpur-Punjab.png

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਸਮੀਰ ਸੈਣੀ। ਸਹਾਇਕ ਕਾਰਜਕਾਰੀ ਇੰਜ. ਸਿਵਲ ਲਾਈਨ ਹੁਸ਼ਿਆਰਪੁਰ ਨੇ ਜਾਣਕਾਰੀ ਦਿੱਤੀ ਕਿ ਮਿਤੀ 18-10-2023 ਨੂੰ 11 ਕੇ.ਵੀ. ਫੀਡਰ ਨਾਰਾ ਦੀ ਜਰੂਰੀ ਮੁਰੰਮਤ ਕਰਕੇ ਇਸ ਫੀਡਰ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਪਿੰਡ ਬੱਸੀ ਪੁਰਾਨੀ, ਬੱਸੀ ਕਿਕਰਾਂ, ਸਤਿਆਲ, ਮਾਝੀ, ਨਾਰਾ-ਡਾਡਾ ਅਤੇ ਅਲਾਹਾਬਾਦ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here