ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਲਈ ਕਿੰਨੂ ਮੇਲਾ 23 ਅਤੇ 24 ਜਨਵਰੀ ਨੂੰ

ਫਾਜਿਲਕਾ (ਦ ਸਟੈਲਰ ਨਿਊਜ਼): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਪੰਜਾਬ ਵੱਲੋਂ ਨਿੰਬੂ ਜਾਤੀ ਦੇ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਲਈ ਕਿੰਨੂ ਮੇਲਾ 23 ਅਤੇ 24 ਜਨਵਰੀ ਨੂੰ ਪੀ.ਏ.ਯੂ ਖੇਤਰੀ ਖੋਜ ਕੇਦਰ ਸੀਡ ਫਾਰਮ(ਪੱਕਾ) ਮਲੋਟ ਰੋਡ ਅਬੋਹਰ ਵਿਖੇ ਲਗਾਇਆ ਜਾ ਰਿਹਾ ਹੈ। ਨਿੰਬੂ ਜਾਤੀ ਦੇ ਫਲਾਂ ਦੀ ਐਂਟਰੀ 23 ਜਨਵਰੀ 2024 ਨੂੰ ਪ੍ਰਦਰਸ਼ਨੀਆਂ, ਮਾਹਿਰਾਂ ਦੁਆਰਾ ਗੋਸ਼ਟੀ ਅਤੇ ਇਨਾਮਾਂ ਦੀ ਵੰਡ 24 ਜਨਵਰੀ 2024 ਨੂੰ ਕੀਤੀ ਜਾਵੇਗੀ।

Advertisements

ਵਧੇਰੇ ਜਾਣਕਾਰੀ ਅਤੇ ਪ੍ਰਦਰਸ਼ਨੀ ਸਟਾਲ ਬੂਕਿੰਗ ਲਈ ਖੇਤਰੀ ਖੋਜ ਕੇਂਦਰ ਅਬੋਹਰ ਡਾ ਅਨਿਲ ਸਾਂਗਵਾਨ, ਨਿਰਦੇਸ਼ਕ ਅਬੋਹਰ ਮੋਬਾਇਲ ਨੰ 81460-24444 ਅਤੇ ਜਿਲ੍ਹਾ ਪਸਾਰ ਮਾਹਿਰ ਫਾਰਮ ਸਲਾਹਕਾਰ ਸੇਵਾ ਕੇਂਦਰ ਅਬੋਹਰ ਡਾ ਜਗਦੀਸ਼ ਅਰੋੜਾ ਮੋਬਾਇਲ ਨੰ 81959-50560 ਤੇ ਸੰਪਰਕ ਕੀਤਾ ਜਾ ਸਕਦਾ।

LEAVE A REPLY

Please enter your comment!
Please enter your name here