ਕਾਰਪੋਰੇਸ਼ਨ ਦੀ ਮਾੜੀ ਕਾਰਗੁਜ਼ਾਰੀ ਕਾਰਨ ਸ਼ਹਿਰੀ ਖੇਤਰ ਦੀ ਬੁਨਿਆਦੀ ਸਹੂਲਤਾਂ ਵੈਂਟੀਲੇਟਰ ਤੇ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਾਰਪੋਰੇਸ਼ਨ ਬਾਰ ਬਾਰ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੇ ਲੱਬ ਰਹੀ ਤਰੀਕੇ ਅਵੀ ਰਾਜਪੂਤ ਨੂੰ ਲੋਕਾਂ ਆਪਣੀ ਸਮਸਿਆਵਾਂ ਦਿਨ ਪ੍ਰਤੀਦਿਨ ਦਸ ਰਹੇ। ਇਸ ਲੜੀ ਤਹਿਤ ਅਵੀ ਰਾਜਪੂਤ ਨੂੰ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਕੈਮਪੁਰਾ ਬਾਜ਼ਾਰ ਦੇ ਦੁਕਾਨਦਾਰਾ ਨੇ ਆਪਣੀ ਸਮਸਿਆਵਾਂ ਦਿਖਾਣ ਲਈ ਬੁਲਾਇਆ। ਜਿਥੇ ਪਹੁੰਚ ਕੇ ਦੇਖਣ ਨੂੰ ਮਿਲਿਆ ਕੀ ਛੋਟੇ ਦੁਕਾਨ ਦਾਰ ਜੋ ਕਾਰਪੋਰੇਸ਼ਨ ਨੂੰ ਹਰ ਤਰਾਹ ਤੇ ਟੈਕਸ ਭਰ ਰਹੇ ਨੇ ਉਨ੍ਹਾਂ ਨੂੰ ਅੱਜ ਵੀ ਗੰਦਗੀ ਵਿੱਚ ਰਹਿਣਾ ਪੇੈ ਰਿਹਾ ਆਏ ਦਿਨ ਸਿਵਰੇਜ ਜਾਮ ਰੇਂਦਾ ਹੈ। ਸੜਕਾਂ ਦੇ ਮਾੜੇ ਹਾਲਾਤ ਸਿਵਰੇਜ ਮੋਹੱਲਾ ਕੈਮਪੁਰਾ ਵਾਲਿਆ ਨੂੰ ਪੈਸੇ ਦੇ ਕੇ ਖੁਲਵਾਣੇ ਪੇ ਰਹੇ ਨੇ ਤੇ ਫਿਰ ਦੱਸਿਆ ਜਾਵੇ ਕੀ ਕਾਰਪੋਰੇਸ਼ਨ ਆਨ ਨਾਲ ਵਿਕਾਸ ਹੋ ਰਿਹਾ ਯਾ ਵੀਨਾਸ਼ ਕਿਉਕਿ ਇਸ ਵਿੱਚ ਜਵਾਬਦੇਹੀ ਰਾਣਾ ਗੁਰਜੀਤ ਸਿੰਘ ਜ਼ੀ ਦੀ ਵੇਂ ਹੈ ਕਿਉਕਿ ਇਹ ਸ਼ਰਾਪ ਕਾਰਪੋਰੇਸ਼ਨ ਦੇ ਰੂਪ ਵਿੱਚ ਕਪੂਰਥਲੇ ਨੂੰ ਰਾਣਾ ਗੁਰਜੀਤ ਸਿੰਘ ਵੱਲੋ ਦਿਤਾ ਗਿਆ ਹੈ। ਹੁਣ ਉਨ੍ਹਾਂ ਦੀ ਜਿੰਮੇਵਾਰੀ ਬਣਦੀ ਕੀ ਜੋ ਔਰੰਗਜ਼ੇਬ ਵਾਲਾ ਰਾਜ ਕਮਿਸ਼ਨਰ ਕਪੂਰਥਲਾ ਕਾਰਪੋਰੇਸ਼ਨ ਵੱਲੋਂ ਕਪੂਰਥਲੇ ਦੇ ਲੋਕਾਂ ਤੇ ਥੋਪਿਆ ਜਾਂ ਰਿਹਾ।

Advertisements

ਉਸ ਨੂੰ ਨਾਥ ਪਾਈ ਜਾਵੇ ਅਤੇ ਸ਼ਹਿਰੀ ਕਪੂਰਥਲੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲ ਸਕਣ ਮਜੂਦਾ ਸਕਰਾਰ ਦੇ ਆਗੂਆਂ ਨੂੰ ਵੀ ਆਪਣੀ ਜਿੰਮੇਵਾਰੀ ਨਿਭਾਣੀ ਚਾਹੀਦੀ ਹੈ। ਨਵੇਂ ਹਲਕਾ ਇੰਚਾਰਜ ਗੁਰਸ਼ਰਨ ਕਪੂਰ ਨੂੰ ਲੋਕਾਂ ਦੀ ਮੁਸ਼ਕਲਾਂ ਹੱਲ ਜਰੂਰ ਕਰਵਾਨੀ ਚਾਹੀਦੀਆਂ ਹਨ। ਕਿਉਕਿ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਮਸਲੇ ਹੱਲ ਕਰਵਾਨ ਲਈ ਹਰ ਸੰਘਰਸ਼ ਕਰਨ ਲਈ ਤਿਆਰ ਹੈ। ਕਿਉਕਿ ਮੈਨੂੰ ਹਲਕੇ ਦੇ ਲੋਕਾਂ ਨੇ ਅਪਣਾ ਨੇਤਾ ਨਹੀਂ ਬੇਟਾ ਸਮਜਿਯਾ ਵਾਂ ਤੇ ਮੈ ਕਾਰਪੋਰੇਸ਼ਨ ਦੇ ਕੁਜ ਕਰਪਟ ਅਧਿਕਾਰੀਆਂ ਦੀ ਇੱਟ ਨਾਲ ਇੱਟ ਖੜਕਾਨ ਵਿੱਚ ਪਿੱਛੇ ਨਹੀਂ ਹਟਾਗਾ ਕਿਉਕਿ ਇਹ ਕੁਜ ਅਧਿਕਾਰੀ ਆਪਣੇ ਕੰਮ ਵਿੱਚ 25,75 ਕਰਦੇ ਨੇ ਜੋ ਲੋਕਾਂ ਦੇ ਕੰਮਾਂ ਦੇ ਵਿੱਚ ਨੁਕਸਾਨ ਪੈਦਾ ਕਰਦੇ ਨੇ ਜੇ ਇਸ ਕੈਮਪੁਰੇ ਮੋਹੱਲੇ ਦੇ ਮਸਲੇ ਦਾ ਹੱਲ ਨਾ ਹੋਇਆ ਤੇ ਜੋ ਦੁਕਾਨਦਾਰ ਕਹਿਣ ਗੇ ਮੈਂ ਉਨ੍ਹਾਂ ਦੇ ਨਾਲ ਵਾਂ ਫਿਰ ਕੁਜ ਵੀ ਗਲਤ ਹੋਵੇਗਾ ਉਸਦੇ ਜਿੰਮੇਵਾਰ ਕਮਿਸ਼ਨਰ, ਅਤੇ ਇਨਾ ਦੇ ਅਧਿਕਾਰੀ ਹੋਣਗੇ ਇਸ ਮੌਕੇ ਮੁਕੇਸ਼ ਕਸ਼੍ਯਪ ਜਿਲ੍ਹਾ ਪ੍ਰਧਾਨ ਸ਼ਿਵ ਸੈਨਾ ਨੇ ਵੀ ਆਪਣੇ ਦੁਕਾਨਦਾਰ ਵੀਰੇ ਦੇ ਹੱਕ ਵਿੱਚ ਆਪਣੇ ਵਿਚਾਰ ਰੱਖੇ ਕਿਉਕਿ ਉਹ ਵੀ ਕੈਮਪੁਰਾ ਮੋਹੱਲੇ ਦੇ ਦੁਕਾਨਦਾਰਾਂ ਦਾ ਇਕ ਅਹਿਮ ਹਿੱਸਾ ਨੇ, ਇਸ ਮੌਕੇ ਦੁਕਾਨਦਾਰ  ਰਾਕੇਸ਼, ਰਾਜੇਸ਼, ਨੀਰਜ ਸ਼ਿਵ ਸੈਨਾ ਤੋ, ਮੁਨੀਸ਼ ਜ਼ੀ,ਵਿੱਕੀ, ਕੰਵਲਪ੍ਰੀਤ, ਰੋਹਿਤ, ਸ਼ਰੀਨਾਥ, ਨਰੇਸ਼, ਆਦਿਤਯਾ,ਰਾਜਿੰਦਰ ਕੁਮਾਰ, ਰਚਤ, ਹਾਜਰ ਸਨ।

LEAVE A REPLY

Please enter your comment!
Please enter your name here