ਗੁਰਪ੍ਰੀਤ ਸਿੰਘ ਪਿੰਡ ਭਾਮ ਦੇ ਲੰਬੜਦਾਰ ਨਿਯੁਕਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵਲੋਂ ਗੁਰਪ੍ਰੀਤ ਸਿੰਘ ਜਸਵਾਲ ਨੂੰ ਪਿੰਡ ਭਾਮ ਦਾ ਨੰਬਰਦਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਜਸਵਾਲ ਨੇ ਕਿਹਾ ਕਿ ਉਹ ਬਿਨਾਂ ਕਿਸੇ ਭੇਦ-ਭਾਵ ਦੇ ਲੌਕਾਂ ਦੇ ਕੰਮ ਕਰਨਗੇ। 

Advertisements

LEAVE A REPLY

Please enter your comment!
Please enter your name here