ਰਾਸ਼ਟਰੀ ਸਵਯੰਸੇਵਕ ਸੰਘ ਨੇ ਧਾਰਮਿਕ ਪੈਦਲ ਯਾਤਰਾ ਦਾ ਫੁੱਲਾ ਦੀ ਵਰਖਾ ਕਰਕੇ ਕੀਤਾ ਸਵਾਗਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਲਾਨਾ ਧਾਰਮਿਕ ਪੈਦਲ ਯਾਤਰਾ (ਸੰਗ) ਖਾਡਿਆਲਾ ਸੈਣੀਆਂ ਤੋਂ ਡੇਰਾ ਬਾਬਾ ਨਾਨਕ ਦਾ ਟਾਂਡਾ ਪਹੁੰਚਣ ਤੇ ਰਾਸ਼ਟਰੀ ਸਵਯੰਸੇਵਕ ਸੰਘ ਨਗਰ ਟਾਂਡਾ ਦੇ ਆਹੁਦੇਦਾਰਾਂ  ਵੱਲੋਂ ਫੁੱਲਾ ਦੀ ਵਰਖਾ ਕਰਕੇ ਸਵਾਗਤ ਕੀਤਾ।

Advertisements

ਇਸ ਮੌਕੇ ਤੇ ਮੰਨਾ ਮਹਿਰਾ, ਸੰਦੀਪ ਭਗੀਆਂ, ਬਲਬੀਰ ਸਿੰਘ, ਸੰਜੀਵ ਸਿਆਲ, ਪ੍ਰਿੰਸ ਜੌਲੀ, ਹੇਮਣ ਜੈਨ, ਰਾਜਵਿੰਦਰ ਸਿੰਘ, ਸੌਰਵ ਗਿੱਲ, ਕਰਨ ਸ਼ਰਮਾ, ਅਰੁਣ ਮਹਿਰਾ, ਕਸਿਸ਼ ਕੁਮਾਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here