ਡਾ. ਸੁਨੀਲ ਅਹੀਰ ਨੇ ਜਿਲਾ ਪਰਿਵਾਰ ਭਲਾਈ ਅਫਸਰ ਦਾ ਅਹੁਦਾ ਸੰਭਾਲਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਪਰਿਵਾਰ ਭਲਾਈ ਅਫਸਰ ਡਾ ਸੁਨੀਲ ਅਹੀਰ ਨੇ ਅੱਜ ਆਪਣਾ ਕਾਰਜਭਾਰ ਸੰਭਾਲਿਆ ਇਸ ਤੋ ਪਹਿਲਾ ਬੋਤਰ ਐਸ ਐਮ  ਸਿਵਲ ਹਸਪਤਾਲ ਮਾਹਿਲਪੁਰ ਵਿਖੇ ਸੇਵਾਵਾ ਨਿਭਾ ਰਹੇ ਸਨ । ਇਸ ਮੋਕੇ ਡਾ. ਹੀਰ ਨੇ ਦੱਸਿਆ ਪੀ. ਐਨ. ਡੀ. ਟੀ. ਐਕਟ ਨੂੰ ਪੂਰੀ ਤਰਾ ਲਗੂ ਕਰਵਾਉਣਾ ਉਹਨਾ ਦੀ ਪ੍ਰਰਾਥਿਕਤਾ ਰਹੇਗੀ ਤੇ ਜਿਲੇ ਵਿੱਚ ਪੀ. ਐਨ. ਡੀ. ਟੀ. ਐਕਟ ਤਾਹਿਤ ਕੀਤੀ ਜਾਣ ਵਾਲੀ ਜਾਂਚ ਕੀਤੀ ਜਾਵੇਗੀ ਤੇ ਕਿਸੇ ਵੀ ਸਕੈਨਿੰਗ ਸੈਟਰ ਵੱਲੋ ਕੋਈ ਵੀ ਕੁਤਾਹੀ ਬਰਦਾਸ ਨਹੀ ਕੀਤੀ ਜਾਵੇਗੀ । ਪੰਜਾਬ ਸਰਕਾਰ ਵੱਲੋ ਚਲਾਈਆ ਜਾ ਰਹੀਆ ਵੱਖ ਵੱਖ ਸਿਹਤ ਸਕੀਮਾ ( ਆਈ.ਈ.ਸੀ.ਬੀ.ਸੀ.ਸੀ. ਗਤੀ ਵਿਧੀਆ ) ਪਹਿਲਾ ਦੇ ਅਧਾਰ ਤੇ ਲਾਗੂ ਕੀਤੀਆ ਜਾਣਗੀਆ।

Advertisements

ਉਹਨਾਂ ਇਹ ਵੀ ਕਿਹਾ ਕਿ ਇਸ ਤੋ ਇਵਲਾਵਾ ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋ ਦਿੱਤੀਆ ਜਾ ਰਹੀ ਸਹੂਲਤਾਂ ਯੋਗ ਲਾਭਪਾਤਰੀਆ ਤੱਕ  ਪਹੁਚਾਣਾ ਵੀ ਪਹਿਲ ਹਰੇਗੀ। ਇਸ ਮੋਕੇ ਉਹਨਾਂ ਦੇ ਨਾਲ ਜਿਲੇ ਦੀ ਟੀਮ  ਜਿਲਾ ਐਪੀਡੀਮਲੋਜਿਸਟ ਡੀ ਸ਼ਲੇਸ਼ ਕੁਮਾਰ, ਡਾ. ਗੁਜਨ, ਡਾ. ਲਕਸ਼ਮੀਕਾਤ ਤੇ ਮੋਨਿਕ  ਆਦਿ ਉਹਨਾਂ ਦਾ ਸਵਾਗਤ ਕੀਤਾ ।

LEAVE A REPLY

Please enter your comment!
Please enter your name here