ਏਕੇ-56 ਰਾਇਫਲ ਅਤੇ ਮੈਗਜ਼ੀਨ ਦੀ ਬਰਾਮਦਗੀ ਵਿੱਚ ਬਰਖਾਸਤ ਇੰਸਪੈਕਟਰ ਨਾਰੰਗ ਸਿੰਘ ਦਾ ਨਾਮ ਆਇਆਂ ਸਾਹਮਣੇ, ਇੱਕ ਹੋਰ ਗਿ੍ਰਫਤਾਰ

ਬਟਾਲਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਬਟਾਲਾ ਦੇ ਇਕ ਘਰ ਵਿੱਚੋਂ ਮਿਲੀ ਏਕੇ-56 ਦੀ ਰਾਇਫਲ ਅਤੇ ਮੈਗਜੀਨ ਬਰਾਮਦ ਕੀਤੀ ਗਈ ਸੀ ਅਤੇ ਇਸ ਮਾਮਲੇ ਵਿੱਚ ਪਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਕਾਬੂ ਕੀਤੇ ਗਏ ਚੋਰ ਦੀ ਨਿਸ਼ਾਨਦੇਹੀ ਤੇ ਡਿਸਮਿਸ ਕੀਤੇ ਗਏ ਇੰਸਪੈਕਟਰ ਨਾਰੰਗ ਸਿੰੰਘ ਦਾ ਨਾਮ ਸਾਹਮਣੇ ਆਇਆਂ ਹੈ ਜੋ ਕਿ ਇਸ ਸਮੇਂ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਬੰਦ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਇਸ ਮਾਮਲੇ ਵਿੱਚ ਪਵਨ ਕੁਮਾਰ ਨਾਮ ਦੇ ਚੋਰ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਪੁਲਿਸ ਨੇ ਉਸਨੂੰ ਏਕੇ-56 ਦੇ ਬਾਰੇ ਵਿੱਚ ਜਾਣਕਾਰੀ ਦਿੱਤੀ।

Advertisements

ਚੋਰ ਵੱਲੋਂ ਪੁੱਛਤਾਛ ਕਰਨ ਤੇ ਇੱਕ ਵਾਸ਼ਿੰਗ ਸੈਂਟਰ ਦੇ ਮਾਲਿਕ ਦੀਪ ਰਾਜ ਦਾ ਨਾਮ ਵੀ ਸਾਹਮਣੇ ਆਇਆਂ ਅਤੇ ਉਸ ਕੋਲੋ ਪੁੱਛਤਾਛ ਕਰਨ ਤੇ ਦੀਪ ਰਾਜ ਨੇ ਦੱਸਿਆਂ ਕਿ ਪੁਲਿਸ ਇੰਸਪੈਕਟਰ ਨਾਰੰਗ ਸਿੰਘ ਨੇ ਇਹ ਰਾਇਫਲ ਜੇਲ ਵਿੱਚ ਜਾਣ ਤੋਂ ਪਹਿਲਾ ਉਸਨੂੰ ਦਿੱਤੀ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਅਗਲੀ ਜਾਂਚ ਕੀਤੀ ਦਾ ਰਹੀ ਹੈ।

LEAVE A REPLY

Please enter your comment!
Please enter your name here