ਪਿੰਡ ਮੰਨਣਹਾਨਾ ‘ਚ ਮਹਿਲਾਵਾਂ ਨੇ ਤੀਆ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

ਮੇਹਟਿਆਣਾ (ਦ ਸਟੈਲਰ ਨਿਊਜ਼ ), ਰਿਪੋਰਟ- ਇੰਦਰਜੀਤ ਹੀਰਾ। ਪਿੰਡ ਮੰਨਣਹਾਨਾ ਵਿਖੇ ਪ੍ਰੀਤ ਫਿਟਨੈੱਸ ਜਿੰਮ ਫ਼ਾਰ ਲੇਡੀਜ਼ ਕੋਟਫ਼ਤੂਹੀ ਵੱਲੋਂ ਮੈਡਮ ਪ੍ਰੀਤ ਦੀ ਸਰਪ੍ਰਸਤੀ ਹੇਠ ਤੀਆ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੀਬੀਆਂ ਭੈਣਾ ਤੇ ਬੱਚਿਆਂ ਵੱਲੋਂ ਪ੍ਰਾਚੀਨ ਰਹੁ ਰੀਤਾਂ ਅਨੁਸਾਰ ਬੋਲੀਆਂ, ਗਿੱਧਾ, ਭੰਗੜਾ ਤੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਸਕਿੱਟਾਂ ਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।

Advertisements

ਇਸ ਮੌਕੇ ਪਲਵੀ, ਕਿਰਨਦੀਪ ਕੌਰ, ਰਮਾ, ਸਿਮਰਨ ਕੌਰ, ਨਿਸ਼ਾ, ਜਸਵਿੰਦਰ ਕੌਰ, ਸੁਮਨ, ਤਰੀਸਾ, ਹਰਪ੍ਰੀਤ ਕੌਰ, ਨੈਨਸੀ, ਮੋਨਾ, ਨੇਹਾ, ਅਲਕਾ, ਸ਼ਰਨਜੀਤ ਕੌਰ, ਬਲਜੀਤ ਕੌਰ,ਅਲੀਸਾ, ਸਲੋਨੀ, ਸੀਮਾ, ਜਸਪ੍ਰੀਤ ਕੌਰ, ਗਗਨਦੀਪ ਕੌਰ, ਅਰੁਣ, ਕੁਲਰਾਜਪ੍ਰੀਤ ਕੌਰ, ਸੁਖਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here