ਭਾਜਪਾ ਚੋਣ ਦਫਤਰ ਦਾ ਪ੍ਰਧਾਨ ਖੋਜੇਵਾਲ ਨੇ ਕੀਤਾ ਉਦਘਾਟਨ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਲੋਕਸਭਾ ਚੋਣਾਂ ਦੀਆਂ ਸਰਗਰਮੀਆਂ ਚ ਭਾਜਪਾ ਵਲੋਂ ਮੰਗਲਵਾਰ ਨੂੰ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਚੋਣ ਪ੍ਰਚਾਰ ਨੂੰ ਤੇਜ ਕਰਨ ਲਈ ਵਿਧਾਨ ਸਭਾ ਹਲਕਾ ਕਪੂਰਥਲਾ ਚ ਚੋਣ ਦਫ਼ਤਰ ਖੋਲ੍ਹਿਆ ਗਿਆ ਹੈ।ਮੰਗਲਵਾਰ ਨੂੰ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਲੋਂ ਐਸ ਐਸ ਖੋਸਲਾ ਮਾਰਗ ਬਾਈਪਾਸ ਸਾਹਮਣੇ ਮੌਤੀਬਾਗ ਦਾ ਗੇਟ  ਵਿਖੇ ਬੀਜੇਪੀ ਮੁਖ ਦਫ਼ਤਰ ਕਪੂਰਥਲਾ ਖੋਲ੍ਹਿਆ ਗਿਆ ਹੈ।ਜਿੱਥੇ ਵੱਡੀ ਗਿਣਤੀ ਵਿੱਚ ਮਜੂਦ ਭਾਜਪਾ ਆਗੂਆਂ ਤੇ ਵਰਕਰਾਂ ਨੇ ਭਾਰਤ ਮਾਤਾ ਕਿ ਜੈ,ਇਸ ਵਾਰ 400 ਦੇ ਪਾਰ ਦੇ ਨਾਅਰੇ ਲਗਾਉਂਦੇ ਹੋਏ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਡੱਟ ਕੇ ਕੰਮ ਕਰਨ ਦਾ ਭਰੋਸ਼ ਦਿੱਤਾ।ਇਸ ਉਪਰੰਤ ਖੋਜੇਵਾਲ ਨੇ  ਦਫ਼ਤਰ ਦਾ ਉਦਘਾਟਨ ਕੀਤਾ।ਇਸ ਮੌਕੇ ਖੋਜੇਵਾਲ ਨੇ ਕਿਹਾ ਕਿ ਸਾਡਾ ਮੰਤਵ ਪੰਜਾਬ ਚ ਵੱਧ ਤੋਂ ਵੱਧ ਲੋਕ ਸਭਾ ਸੀਟਾ ਜਿੱਤ ਕੇ ਭਾਜਪਾ ਨੂੰ ਪਾਰਲੀਮੈਂਟ ਚ ਮਜ਼ਬੂਤ ਕਰਨਾ ਹੈ।ਉਨ੍ਹਾਂ ਕਿਹਾ ਕਿ ਭਾਜਪਾ ਲੋਕ ਸਭਾ ਚੋਣਾਂ ਜਿੱਤਦੀ ਹੈ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਚ ਭਾਜਪਾ ਦੀ ਸਰਕਾਰ ਬਣਾਉਣਾ ਆਸਾਨ ਹੋ ਜਾਵੇਗਾਾ।

Advertisements

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਚੱਲ ਰਹੀਆਂ ਵਧੇਰੇ ਯੋਜਨਾਵਾਂ ਕੇਂਦਰੀ ਸਕੀਮ ਵਾਲੀਆਂ ਹਨ,ਜਿਨ੍ਹਾਂ ਨੂੰ ਆਪਣੀਆਂ ਸਕੀਮਾਂ ਦੱਸ ਕੇ ਪੰਜਾਬ ਸਰਕਾਰ ਆਪਣਾ ਨਾਮ ਚਮਕਾ ਰਹੀ ਹੈ।ਇਸ ਮੌਕੇ ਭਾਜਪਾ ਦੇ ਲੌਕ ਸਭਾ ਹਲਕਾ ਖਡੂਰ ਸਾਹਿਬ ਦੇ ਕਨਵੀਨਰ ਸ ਮਨਜੀਤ ਸਿੰਘ ਰਾਏ, ਸੀਨੀਅਰ ਆਗੂ ਯਸ਼ ਮਹਾਜਨ,ਸੂਬਾ ਕਾਰਜਕਾਰਣੀ ਦੇ ਮੈਂਬਰ ਰਾਜੇਸ਼ ਪਾਸੀ,ਸੂਬਾ ਕਾਰਜਕਾਰਣੀ ਦੇ ਮੈਂਬਰ ਯੱਗ ਦੱਤ ਏਰੀ,ਜ਼ਿਲ੍ਹਾ ਜਰਨਲ ਸਕੱਤਰ ਹੈਰੀ ਸ਼ਰਮਾ, ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਰਾਕੇਸ਼ ਕੁਮਾਰ ਨੀਟੂ, ਐੱਸ ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ, ਤੇਜਸਵੀ ਭਾਰਦਵਾਜ, ਹਨੀ ਕੰਬੋਜ ਜਿਲਾ ਪਰਭਾਰੀ ,ਕਪੂਰ ਚੰਦ ਥਾਪਰ,ਐਡਵੌਕੇਟ ਹੈਰੀ ਸ਼ਰਮਾਂ,ਦਫਤਰ ਇੰਨਚਾਰਜ ਜਗਦੀਸ਼ ਸ਼ਰਮਾ, ਜਿਲਾ ਉਪ ਪਰਧਾਨ ਅਸ਼ਵਨੀ ਤੁਲੀ,ਮੰਡਲ ਇੱਕ ਦੇ ਪ੍ਰਧਾਨ ਕਮਲ ਪ੍ਰਭਾਕਰ, ਮੰਡਲ ਦੋ ਦੇ ਪ੍ਰਧਾਨ ਰਾਕੇਸ਼ ਗੁਪਤਾ, ਮੰਡਲ ਦੋਨਾਂ ਦੇ ਪ੍ਰਧਾਨ ਸਰਬਜੀਤ ਦਿਓਲ, ਬੇਟ ਪਰਧਾਨ ਬਲਵੰਤ ਸਿੰਘ ਬੂਟਾਂ, ਗੁਰਪ੍ਰੀਤ ਧਾਲੀਵਾਲ, ਚੱਤਰ ਸਿੰਘ, ਜਿਲਾ ਸਕਤਰ ਸਾਬੀ ਲੰਕੇਸ਼, ਅੰਤਮ ਖੋਸਲਾ ਜਿਲਾ ਯੂਥ ਪਰਧਾਨ ਸੰਨੀ ਬੈਂਸ, ਸ਼ਰਮਾ ਜੀ, ਜਿਲਾ ੳਉਪ ਪਰਧਾਨ ਲੰਬੜਦਾਰ ਤੀਰਥ ਸਿੰਘ, ਜਸਪਾਲ, ਰਾਕੇਸ਼ ਪੂਰੀ, ਰਾਜਨ ਠੀਗੀ, ਸੁਮੀਤ ਸੱਬਰਵਾਲ ਵਿਸਤਾਰਕ, ਜਿਲਾ ਉਪ ਪਰਧਾਨ ਯਾਦਵਿੰਦਰ ਪਾਸੀ, ਰਵਿੰਦਰ ਸ਼ਰਮਾ, ਰਾਜਨ ਚੋਹਾਨ, ਸਾਹਿਲ ਵਾਲੀਆ, ਅੰਕੁਸ਼ ਚੌਹਾਨ, ਸਰਬਜੀਤ ਬੰਟੀ, ਅਨਿਲ ਵਾਲੀਆ, ਮਨਮੋਹਨ ਸ਼ਰਮਾ, ਜਿਲਾ ਕਨਵੀਨਰ ਲੱਕੀ ਸਰਪੰਚ, ਜਿਲਾ ਉਪ ਪਰਧਾਨ ਅਸ਼ੋਕ ਮਾਹਲਾ, ਜਿਲਾ ਉਪ ਪਰਧਾਨ ਬਲਵਿੰਦਰ ਰਾਇਆਵਾਲ, ਪਰੌਫੈਸਰ ਅਨੁਰਾਗ ਸ਼ਰਮਾ, ਮਧੂ ਸੂਦ, ਆਭਾ ਆਨੰਦ, ਸੁਨੀਤਾ ਵਾਲੀਆ, ਭੁਪਿੰਦਰ ਕੌਰ, ਅੰਜੂ ਵਾਲੀਆ, ਅਨੂ ਸ਼ਰਮਾ, ਕਮਲਜੀਤ ਕੌਰ ਹਾਜ਼ਰ ਸਨ।

LEAVE A REPLY

Please enter your comment!
Please enter your name here