Thursday, October 1, 2026
Home Hoshiarpur “ਵਿਆਹ ਦਾ ਮਜ਼ਾਕ” 5 ਅਕਤੂਬਰ ਨੂੰ Chaupal ਤੇ ਹੋਵੇਗੀ ਰਿਲੀਜ਼

“ਵਿਆਹ ਦਾ ਮਜ਼ਾਕ” 5 ਅਕਤੂਬਰ ਨੂੰ Chaupal ਤੇ ਹੋਵੇਗੀ ਰਿਲੀਜ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬੀ ਸਿਮੇਮਾ ਦੇ ਦਰਸ਼ਕਾ ਲਈ ਨਵੀ ਪੰਜਾਬੀ ਫਿਲਮ “ਵਿਆਹ ਦਾ ਮਜ਼ਾਕ” 5 ਅਕਤੂਬਰ ਨੂੰ Chaupal ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਦੇ ਮੁੱਖ ਪਾਤਰਾਂ ਵਿੱਚ ਵਿੱਕੀ ਸੈਣੀ, ਨੈਨਸੀ ਅਰੋੜਾ, ਗੁਰਮੇਲ ਧਾਲੀਵਾਲ, ਰੇਨੂੰਕਾ ਰਾਜਪੂਤ, ਅਵਤਾਰ ਟਾਕ, ਆਇਸ਼ਾ ਲਾਖਾ ਸ਼ਾਮਲ ਹਨ।

Advertisements

ਇਸ ਫਿਲਮ ਦੇ ਪ੍ਰੋਡਿਊਸਰ ਦੀਪ ਬਾਗਪੁਰੀ ਅਤੇ ਨਿਰਦੇਸ਼ਕ ਕਵਲ ਤੱਖੀ ਹਨ। ਇਸ ਫਿਲਮ ਦੇ ਪਲੇਅ ਬੈਕ ਗਾਇਕ ਸਿਕੰਦਰ ਸ਼ਿੰਦਾ, ਰੇਨੂੰ ਬਾਲਾ ਹਨ। ਸੰਗੀਤਕਾਰ ਦੀਪ ਭਗਪੁਰੀ, BGM ਸੁਨੀਲ ਬਾਵਾ, DOB ਅਵਤਾਰ ਟਾਕ, ਕੈਮਰਾਮੈਨ ਰਣਜੀਤ ਬਾਂਸਲ,ਅਤੇ ਸੰਪਾਦਕ ਮਨੋਹਰ ਚੌਧਰੀ ਹਨ।

LEAVE A REPLY

Please enter your comment!
Please enter your name here