ਘੱਟੀਆਂ ਦਰਜੇ ਦੇ ਫੂਡ ਸਪਲੀਮੈਟ ਵੇਚਣ ਵਾਲੀਆਂ ਦੇ ਖਿਲਾਫ ਕੀਤੀ ਜਾਵੇਗੀ ਕਾਰਵਾਈ – ਸਿਵਲ ਸਰਜਨ 

ਹੁਸਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਘੱਟੀਆਂ ਦਰਜੇ ਦੇ ਫੂਡ ਸਪਲੀਮੈਟ ਨਾਲ ਜਨਤਾ ਦੀ ਸਿਹਤ ਨੂੰ ਹੋ ਰਹੇ ਨੁਕਸਾਨ ਤੋ ਬਚਾਉਣ ਲਈ ਸਿਹਤ ਮਿਹਕਮੇ ਵੱਲੋ ਵਿਡੀ ਗਈ ਮੁਹਿੰਮ ਤਹਿਤ ਜਿਲਾ ਸਿਹਤ ਅਫਸਰ ਡਾ.ਸੇਵਾ ਦੀ ਅਗਵਾਈ ਵਿੱਚ ਫੂਡ ਸੈਪਲਿੰਗ ਤੇ ਤਹਿਤ ਫੂਡ ਸਪਲੀਮੈਂਟ ਡੀਲਰਾਂ ਦੀਆਂ ਦੁਕਾਨਾਂ ਤੇ  ਛਾਪੇਮਾਰੀ ਕਰਕੇ ਵੱਡੀ ਮਾਤਰਾਂ ਵਿੱਚ ਸੈਮਲ ਭਰੇ ਗਏ ਇਸ ਮੋਕੇ ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਵੱਲੋ ਦੱਸਿਆ ਗਿਆ ਕਿ ਬੀਤੇ ਦਿਨੀ ਐਸ.ਡੀ.ਐਮ ਸਹਿਬ ਦੇ ਦਿਸਾਂ ਨਿਰਦੇਸ਼ਾ ਅਨੁਸਾਰ ਇਹ ਸਪਲੀਮੈਂਟ ਦੀਆਂ ਦੁਕਾਨਾਂ ਤੇ ਰੇਡ ਕੀਤੀ ਗਈ ਸੀ ਤੇ ਸਾਡੀ ਜਾਣ ਕਾਰੀ ਵਿੱਚ ਅਇਆ ਸੀ ਕਿ ਦਿਨੇ ਦਿਨ ਨੌਜਵਾਨਾ ਵਿੱਚ ਬਾਉਡੀ ਬਣਾਉਣ ਦੀ ਹੋੜ ਲੱਗੀ ਹੋਈ ਤੇ ਹੈਥਲ ਕਲੱਬ, ਜਿੰਮ ਵਾਲੇ ਹੋਰ ਪ੍ਰਾਈਵੇਟ ਦੁਕਾਨਾਂ ਵਾਲੇ ਮੋਟਾ ਮਨਾਉਫਾ ਕਮਾਉਣ ਲਈ ਨੌਜਵਾਨਾ ਦੀ ਜਿੰਦਗੀ ਨਾਲ ਖੇਡ ਰਹੇ ਹਨ ।

Advertisements

ਇਸ ਮੋਕੇ ਉਹਨਾਂ ਦੱਸਿਆ ਕਿ ਘਟੀਆਂ ਪ੍ਰੋਡੈਕਟਾ ਵਿੱਚ ਅਨਾਬਿਲਕ ਸਟੀਰਾਈਡ ਵਰਤਿਆ ਜਾਦਾ ਹੈ ਜੋ ਨੋਜਵਾਨਾ ਦੀ ਸਿਹਤ ਦਿਨ ਵਾ ਦਿਨ ਬਿਗੜ ਰਹੀ ਹੈ ਤੇ ਨੋਜਵਾਨਾ ਨੂੰ ਮਿੱਠਾ ਜਹਿਰ ਦਿੱਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਹੁਸ਼ਿਆਰਪੁਰ ਦੇ ਕਈ ਦੁਕਾਨ ਦਾਰਾ ਦੇ ਸੈਮਲ ਲਏ ਹਨ ਤੇ ਉਹਨਾਂ ਨੂੰ ਚੰਡੀਗੜ ਲੈਪਬੋਰਟਰੀ ਵਿੱਚ ਭੇਜ ਦਿੱਤਾ ਹੈ । ਉਹਨਾਂ ਨੇ ਦੱਸਿਆ ਕਿ ਘਟੀਆਂ ਤੋ ਨਕਲੀ ਸਪਲੀਮੈਟ ਵੇਚਣ ਵਾਲਿਆ ਤੇ ਉਹਨਾ ਦੀ ਤਿਰਛੀ ਨਜਰ ਹੈ ਲੋਕਾਂ ਦੀ ਸਿਹਤ ਨਾਲ ਖਿਲਾਵੜ ਕਰਨ ਵਾਲੇ ਬਖਸੇ ਨਹੀ ਜਾਣਗੇ । ਇਸ ਮੋਕੇ ਹਨਾ ਨਾਲ ਫੂਡ ਅਫਸ਼ਰ ਰਮਨ ਵਿਰਦੀ , ਅਸ਼ੋਕ ਕੁਮਾਰ , ਤੇ ਰਾਮ ਲੁਬਾਇਆਂ ਅਦਿ ਹਾਜਰ ਸਨ।

ਇਸ ਮੋਕੇ ਮੈਡੀਸ਼ਨ ਸਪੈਸ਼ਲਿਸਟ ਸਵਲ ਹਸਪਤਾਲ  ਡਾ ਸਤਪਾਲ ਗੋਜਰਾਂ ਨੇ ਦੱਸਿਆ ਕਿ ਮਸਲ ਬਾਉਣ ਲਈ ਫੂਡ ਸਪਲੀਮੈਟ ਕਿਸੇ ਤਰਾਂ ਦੇ ਵੀ ਡਾਕਟਰ ਜਾਂ ਸਪੋਰਸ ਡਾਈਟੀਸ਼ਨ ਦੀ ਸਲਾਹ ਤੋ ਬਗੈਰ ਨਹੀ ਲੈਣਾ ਚਹੀਦਾ ਕਿਉਕਿ ਜਦੋ ਅਸੀ ਐਕਸਿਸ ਪ੍ਰੋਟੀਨ ਲਵਾਗਾ ਤੇ  ਸਾਡੀ ਕਿਡਨੀ ਤੇ ਲੀਵਰ ਨੂੰ ਜਿਆਦਾ ਫਕਸ਼ਨ ਕਰਨਾ ਪਵੇਗਾ ਤੇ ਜੂਰੀਆਂ ਵੱਧ ਜਾਦਾ ਹੈ ਜਿਸ ਨਾਲ ਕਿਡਨੀ ਤੇ ਲੀਵਰ ਖਰਾਬ ਹੋ ਜਾਦਾ ਹੈ ।  ਉਹਨਾ ਦੱਸਿਆ ਸਟੀਰਾਈਡ ਲੈਣ  ਨਾਲ ਉਤਜਨਾ ਵੱਧ ਜਾਦੀ ਹੈ ਤੇ ਜਿਹਾੜਾ  ਸਾਡੇ ਅੰਦਰੋ ਸਟੀਰਾਈਡ ਪੈਦਾ ਹੁੰਦਾ ਹੈ ਉਹ ਘੱਟ ਜਾਦਾ ਹੈ।

ਜਿਹੜਾ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੀ ਹੈ। ਇਸ ਮੋਕੇ  ਜਦੋ ਸਿਵਲ ਹਸਪਤਾਲ ਦੀ ਰਜਿਸਟਡ ਡਾਈਟੀਸ਼ਨ ਡਾ. ਪੂਜਾ ਗੋਇਲ ਪੀ ਐਚ ਡੀ  ਨਾਲ ਗੱਲ ਕੀਤੀ ਤਾ ਉਹਨਾਂ ਦੱਸਿਆ ਬਿਨਾਂ ਡਾਇਟੀਸ਼ਨ ਦੀ ਸਲਾਹ ਤੋ ਵਗੈਰ ਬਿਵਕੁਲ ਵੀ ਪ੍ਰੋਟੀਨ ਨਹੀ ਲੈਣੀ ਚਾਹੀਦੀ ਤੇ ਜਿਆਦਾ ਕਰਕੇ ਸਾਨੂੰ  ਨੈਚਰਲ ਪ੍ਰੋਟੀਨ ਹੀ ਲੈਣੀ ਚਹਾਦੇ ਹਨ  ਕਿਉਕਿ ਸਪੋਰਟ ਵਾਲੇ ਨੋਜਾਵਾਨ ,ਮੁੰਡੇ ਕੁੜੀਆਂ ਨੂੰ ਐਥਲੈਟਿਕਨੀਡ ਵਾਸਤੇ ਜਿਆਦਾ ਐਨਰਜੀ ਦੀ ਜਰੂਰਤ ਦੀ ਹੈ ਤੇ ਸਾਨੂੰ ਨੈਚਰਲ ਪ੍ਰੋਟੀਨ ਚਿਕਨ , ਫਿਸ਼ , ਸੋਇਆ ਪਨੀਰ ,ਪਨੀਰ  ਦੁੱਧ , ਅੰਡੇ ਆਦਿ ਵਰਤਣੇ ਚਹੀਦੀ ਹੈ ।

ਐਕਸਾਟਰਾ ਸਪਲੀਮੈਟ ਲੈਣ ਤੋ ਪਹਿਲਾ ਡਾਈਟੀਸ਼ਨ ਜਾਂ ਡਾਕਟਰ ਦੀ ਸਲਾਹ ਲੈਣੀ ਜਰੂਰੀ ਹੈ ਫੂਡ ਸੇਫਟੀ ਐਡ ਸੈਡਰਡ ਐਕਟ ਤਹਿਤ ਸਪਲੀਮੈਟ ਨੂੰ ਮੈਨੀਫੇਕਚਰ ਤੇ ਸਪਲਾਇਰ ਮਾਰਕੀਟ ਵਿੱਚ ਵੇਚਣਾ ਚਹੀਦਾ ਹੈ ਕਿ ਉਹ ਫੂਡ ਸੇਫਟੀ ਐਕਟ ਤਹਿਤ ਸਰਟੀਫੇਟ ਲੈਣ ਤੋ ਬਆਦ ਹੀ ਮਾਰਕੀਟ ਵਿੱਚ ਵੇਚੇ ।

LEAVE A REPLY

Please enter your comment!
Please enter your name here