ਘਰ ਵਿੱਚ ਕਿਰਾਏ ਤੇ ਰਹਿੰਦੇ ਵਿਅਕਤੀ ਨੇ 9 ਸਾਲ ਦੀ ਬੱਚੀ ਦੀ ਕੀਤੀ ਸੈਕਸੁਅਲ ਹਰਾਸਮੇਂਟ ,ਮਾਮਲਾ ਦਰਜ

ਟਾਂਡਾ ਉੜਮੁੜ: ਬੇਟਬੇਟਕੇ ਦੇ ਇੱਕ ਪਿੰਡ ਮਿਆਣੀ ਵਿੱਚ ਕਿਰਾਏ ਤੇ ਰਹਿੰਦੇ ਇੱਕ ਵਿਆਕਤੀ ਨੇ ਘਰ ਦੀ ਮਾਲਕਿਨ ਦੀ 9 ਸਾਲਾਂ ਦੀ ਬੱਚੀ ਨਾਲ ਸੈਕਸੁਅਲ ਹਰਾਸਮੇਂਟ ਕਰਕੇ ਉਸਦੇ ਗੁਪਤ ਅੰਗ ਨੂੰ ਬੁਰੀ ਤਰਾਂ ਜਖ਼ਮੀ ਕਰ ਦਿੱਤਾ | ਮਾਮਲਾ ਮਾਰਚ ਮਹੀਨੇ ਦਾ ਹੈ ਪਰੰਤੂ ਉਪਚਾਰ ਅਧੀਨ ਬੱਚੀ ਦੇ ਪਰਿਵਾਰ ਨੇ ਬਦਨਾਮੀ ਦੇ ਡਰ ਕਰਕੇ ਪੁਲਸ ਨੂੰ ਸੂਚਨਾ ਨਹੀਂ ਦਿੱਤੀ ਸੀ | ਡਾਕਟਰੀ ਜਾਂਚ ਤੋਂ ਜਾਂਚ ਤੋਂ 25 ਮਾਰਚ ਨੂੰ ਬੱਚੀ ਨੇ ਦੱਸਿਆ ਕਿ ਕਿਰਾਏਦਾਰ ਇੰਦਰਪਾਲ ਵੱਲੋਂ ਗੁਪਤ ਅੰਗ ਨੂੰ ਹੱਥਾਂ ਨਾਲ ਛੇੜਛਾੜ ਕੀਤਾ ਗਿਆ ਸੀ ਜਿਸ ਕਰਕੇ ਗੁਪਤ ਗੰਭੀਰ ਜਖ਼ਮੀ ਹੋਏ ਗਿਆ | ਕਿਰਾਰੇਦਾਰ ਵੀ 25 ਮਾਰਚ ਦਾ ਫਰਾਰ ਦੱਸਿਆ ਜਾਂਦਾ ਹੈ | ਪੁਲਸ ਨੇ ਪੋਕਸੋ ਐਕਟ 2012 ਅਧੀਨ ਮਾਮਲਾ ਦਰਜ ਕੀਤਾ ਹੈ!

Advertisements

LEAVE A REPLY

Please enter your comment!
Please enter your name here