ਪੰਚ ਨਵਿਤਾ ਨੇ ਆਂਗਣਵਾੜੀ ਸੈਂਟਰ ‘ਚ ਕੀਤੀ ਗੋਦ ਭਰਾਈ

ਮਾਹਿਲਪੁਰ ( ਦ ਸਟੈਲਰ ਨਿਊਜ਼)। ਆਂਗਣਵਾੜੀ ਸੈਂਟਰ ਟੂਟੋਮਜਾਰਾ ਵਿਖੇ ਪੋਸ਼ਣ ਅਭਿਆਨ ਤਹਿਤ ਪੋਸ਼ਣ ਦਿਵਸ ਮਨਾਇਆ ਗਿਆ। ਇਸ ਮੌਕੇ ਪਿੰਡ ਟੂਟੋਮਜਾਰਾ ਤੋਂ ਵਾਰਡ ਨੰਬਰ.5 ਦੀ ਪੰਚ ਨਵਿਤਾ ਕੁਮਾਰੀ ਵਿਸ਼ੇਸ਼ ਤੋਰ ਤੇ ਪਹੁੰਚੇ।

Advertisements

ਇਸ ਮੌਕੇ ਐਲ.ਐਚ.ਸੀ.  ਰਣਜੀਤ ਕੌਰ ਤੇ ਪੰਚ ਨਵਿਤਾ ਕੁਮਾਰੀ ਨੇ ਦੋ ਗਰਭਵਤੀ ਔਰਤਾਂ ਦੀ ਗੋਦ ਭਰਾਈ ਕੀਤੀ। ਇਸ ਮੌਕੇ ਬੱਚਿਆਂ ਦੀ ਸੰਭਾਲ, ਟੀਕਾਕਰਨ, ਤੇ ਗਰਭਵਤੀ ਔਰਤਾਂ ਨੂੰ ਰਹਿਣ ਸਹਿਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉੂਸ਼ਾ ਰਾਣੀ, ਰਾਜਦੀਪ ਕੌਰ, ਤਰਸੇਮ ਕੌਰ, ਮੀਨੂੰ, ਮਨਦੀਪ ਕੌਰ ਹਾਜਰ ਸਨ। 

LEAVE A REPLY

Please enter your comment!
Please enter your name here