ਆਇਸੋਲੇਸ਼ਨ ਵਾਰਡ ਚ ਦਾਖਲ ਜਗਦੀਪ ਨੇ ਮਨਾਇਆ ਭਰਾ ਦਾ ਜਨਮਦਿਨ

ਹੁਸ਼ਿਆਰਪੁਰ (ਦ ਸਟੈਲਰ ਨਿਉੂਜ਼)। ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖਲ ਕੋਰੋਨਾ ਪਾਜ਼ੀਟਿਵ ਮਰੀਜ ਜਗਦੀਪ ਕੌਰ ਵਾਸੀ ਦਸੂਹਾ ਨੇ ਇਸ ਗਲ ਦਾ ਮਲਾਲ ਸੀ ਕਿ ਇਸ ਵਾਰ ਉਹ ਆਪਣੇ ਭਰਾ ਇੰਦਰਜੀਤ ਸਿੰਘ, ਜੋ ਵਿਦੇਸ਼ ’ਚ ਰਹਿੰਦਾ, ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਨਹੀਂ ਕਰ ਸਕੀ।

Advertisements

ਜਦੋਂ ਇਸ ਗਲ ਦਾ ਪਤਾ ਐਸ.ਐਮ.ਓ. ਡਾ. ਜਸਵਿੰਦਰ ਸਿੰਘ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਸੈਲੇਸ਼ ਕੁਮਾਰ ਨੂੰ ਪਤਾ ਲਗਾ ਤਾਂ ਉਹ ਅਗੇ ਆਏ ਅਤੇ ਜਗਦੀਪ ਕੌਰ ਨਾਲ ਉਸ ਦੇ ਕੋਰੋਨਾ ਮਰੀਜ਼ ਨੂੰ ਭਰਾ ਦਾ ਜਨਮ ਦਿਨ ਮਨਾਉਣ ਲਈ ਕਰਵਾਇਆ ਕੇਕ ਮੁਹਈਆ ਭਰਾ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਦਿਆਂ ਵਾਰਡ ’ਚ ਉਸ ਨੂੰ ਕੇਕ ਮੁਹ¾ਈਆ ਕਰਵਾਇਆ ਤਾਂ ਜੋ ਉਹ ਆਪਣੇ ਭਰਾ ਦਾ ਜਨਮ ਦਿਨ ਮਨਾ ਸਕੇ, ਜਿਸ ਤਰਾਂ ਘਰ ’ਚ ਮਨਾਇਆ ਜਾਂਦਾ ਸੀ। ਇਸ ਮੌਕੇ ਸਟਾਫ਼ ਨਰਸ ਰਾਜਵੀਰ ਕੌਰ, ਮੈਡਮ ਸ਼ਿਤਰਾ, ਸਟਾਫ਼ ਨਰਸ ਕਿਰਨਜੀਤ ਕੌਰ ਤੇ ਪ੍ਰਵੇਸ਼ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here