ਨੇਤਰਦਾਨ ਸੰਸਥਾਂ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਦੀ ਹੋਈ ਚੌਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੇਤਰਦਾਨ ਸੰਸਥਾਂ ਹੁਸ਼ਿਆਰਪੁਰ ਦੀਆਂ ਸਰਬਸੰਮਤੀ ਨਾਲ ਹੋਈਆਂ ਚੌਣਾਂ ਦੌਰਾਨ ਸ.ਮਨਮੋਹਣ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ।ਇਸ ਤੌਂ ਇਲਾਵਾ ਬਲਜੀਤ ਸਿੰਘ ਪਨੇਸਰ ਜਨਰਲ ਸਕੱਤਰ, ਮਲਕੀਤ ਸਿੰਘ ਸੌਂਧ ਚੀਫ ਪੈਂਟਰਨ, ਮਲਕੀਤ ਸਿੰਘ ਮਹੇੜੂ ਅਤੇ ਪ੍ਰੌ. ਬਹਾਦਰ ਸਿੰਘ ਸੁਨੇਤ ਪੈਂਟਰਨ, ਇੰਜ.ਜਸਵੀਰ ਸਿੰਘ ਅਤੇ ਡਾ. ਗੁਰਬਖਸ਼ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਰੇਸ਼ ਕਪਾਟੀਆ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਵਿੱਤ ਸਕੱਤਰ, ਸੰਤੋਸ਼ ਸੈਣੀ ਸੰਯੁਕਤ ਵਿੱਤ ਸਕੱਤਰ, ਪ੍ਰੇਮ ਸੈਣੀ ਸਕੱਤਰ, ਕੁਲਤਾਰ ਸਿੰਘ ਸੰਯੁਕਤ ਸਕੱਤਰ, ਹਰਭਜਨ ਸਿੰਘ ਆਡੀਟਰ,ਰਾਜੇਸ਼ ਜੈਨ ਚੇਅਰਮੈਨ ਮੀਡੀਆ ਕਮੇਟੀ,ਸੁਰੇਸ਼ ਗੁਪਤਾ ਮੈਂਬਰ ਮੀਡੀਆ ਕਮੇਟੀ,ਬਹਾਦਰ ਸਿੰਘ ਸਿੱਧੂ ਪ੍ਰੈਸ ਸਕੱਤਰ, ਹਰੀਸ਼ ਠਾਕੁਰ,ਮਸਤਾਨ ਸਿੰਘ ਗਰੇਵਾਲ,ਹਰਬੰਸ ਸਿੰਘ,ਰਕੇਸ਼ ਮੋਹਣ, ਡਾ. ਕੇਵਲ ਸਿੰਘ ਟਾਂਡਾਂ ਸਲਾਹਕਾਰ ਅਤੇ ਕਰਮਜੀਤ ਸਿੰਘ,ਰਕਸ਼ਾ ਗੁਪਤਾ,ਮਹਿੰਦਰ ਸਿੰਘ, ਬਰਿੰਦਰ ਸਿੰਘ ਮਸੀਤੀ ਨੂੰ ਪਬਲਿਕ ਅਵੇਅਰਨੈਸ ਕਮੇਟੀ ਦੇ ਮੈਂਬਰ ਚੁਣਿਆ ਗਿਆ।

Advertisements

LEAVE A REPLY

Please enter your comment!
Please enter your name here