ਨਹਿਰ ਦੇ ਕੰਢੇ ਦਰੱਖਤ ਨਾਲ ਭੇਦਭਰੇ ਹਾਲਾਤਾਂ ਵਿੱਚ ਲਟਕਦੀਆਂ ਮਿਲੀਆਂ ਨੌਜ਼ਵਾਨ ਲੜਕੇ ਅਤੇ ਲੜ੍ਹਕੀ ਦੀਆਂ ਲਾਸ਼ਾਂ

ਫ਼ਿਰੋਜ਼ਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਫ਼ਿਰੋਜ਼ਪੁਰ ਦੇ ਪਿੰਡ ਹਸਤੇ ਕੇ ਤੋਂ ਸੂਬਾ ਕਦੀਮ ਲਿੰਕ ਰੋਡ ‘ਤੇ ਨਹਿਰ ਦੇ ਕਿਨਾਰੇ ਇੱਕ ਨੌਜਵਾਨ ਲੜਕੇ ਅਤੇ ਲੜਕੀ ਦੀਆਂ ਭੇਦਭਰੇ ਹਾਲਾਤਾਂ ਵਿੱਚ ਲਾਸ਼ਾਂ ਲਟਕਦੀਆਂ ਮਿਲੀਆਂ ਹਨ।

Advertisements

ਮਾਮਲਾ ਖੁਦਕੁਸ਼ੀ ਜਾਂ ਕਤਲ ਦਾ ਹੈ, ਇਸ ਬਾਰੇ ਕੁੱਝ ਪਤਾ ਨਹੀਂ ਹੈ ਅਤੇ ਪੁਲਿਸ ਵੱਲੋਂ ਲਾਸ਼ਾਂ ਨੂੰ ਬਰਾਮਦ ਕਰਕੇ ਇਸ ਮਾਮਲੇ ਦੀ ਜਾਂਚ-ਪੜਤਾਂਲ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਨੇ ਦੱਸਿਆਂ ਕਿ ਸਵੇਰੇ ਉਹਨਾਂ ਨੇ ਦੇਖਿਆਂ ਤਾਂ ਲੜਕੇ-ਲੜਕੀ ਦੀਆਂ ਇੱਕ ਦਰੱਖਤ ਨਾਲ ਲਾਸ਼ਾਂ ਲਟਕ ਰਹੀਆਂ ਸਨ।

LEAVE A REPLY

Please enter your comment!
Please enter your name here