ਤਿੰਨ ਨੋਜ਼ਵਾਨਾਂ ਦੀ ਇੱਕ ਭਿਆਨਕ ਸੜ੍ਹਕ ਹਾਦਸੇ ਵਿੱਚ ਮੌਤ, ਇੱਕ ਦੀ ਵੱਖ ਹੋਈ ਬਾਂਹ, ਦੂਸਰੇ ਦਾ ਖੁੱਲਿ੍ਆ ਦਿਮਾਗ

ਜਲੰਧਰ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਜਲੰਧਰ ਵਿਖੇ ਭਿਆਨਕ ਹਾਦਸਾ ਵਾਪਰਨ ਕਰਕੇ ਤਿੰਨ ਨੌਜ਼ਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈਕ ਖਬਰ ਮਿਲੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਇੱਕ ਮੋਟਰਸਾਈਕਲ ਸਵਾਰ ਤਿੰਨ ਨੋਜ਼ਵਾਨ ਰੇਤੇ ਨਾਲ ਭਰੀ ਟ੍ਰੈਕਟਰ-ਟਰਾਲੀ ਨਾਲ ਜਾ ਟਕਰਾਏ।

Advertisements

ਜਿਸਤੋ ਬਾਅਦ ਤਿੰਨਾਂ ਨੋਜ਼ਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਤਿੰਨੇ ਨੋਜ਼ਵਾਨ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਦੇ ਰਹਿਣ ਵਾਲੇ ਸਨ। ਦੱਸ ਦਈਏ ਕਿ ਇਸ ਹਾਦਸੇ ਦੋਰਾਨ ਇੱਕ ਨੌਜ਼ਵਾਨ ਦੀ ਇੱਕ ਬਾਹ ਸਰੀਰ ਤੋ ਵੱਖ ਹੋ ਗਈ ਅਤੇ ਦੂਸਰੇ ਨੋਜ਼ਵਾਨ ਦਾ ਦਿਮਾਗ ਖੁੱਲ੍ਹ ਕੇ ਬਾਹਰ ਆ ਗਿਆ। ਉਕਤ ਨੋਜ਼ਵਾਨ ਕੰਮ ਤੋ ਘਰ ਪਰਤ ਰਹੇ ਸਨ।

LEAVE A REPLY

Please enter your comment!
Please enter your name here