ਨੰਗਲ ਰੇਲਵੇ ਸਟੇਸ਼ਨ ਤੋਂ ਲਾਵਾਰਿਸ ਮਿਲੇ 2 ਬੱਚੇ

ਰੂਪਨਗਰ (ਦ ਸਟੈਲਰ ਨਿਊਜ਼ ), ਰਿਪੋਰਟ- ਧਰੂਵ ਨਾਰੰਗ। ਨੰਗਲ ਦੇ ਰੇਲਵੇ ਸਟੇਸ਼ਨ ਤੋਂ ਅੱਜ 21 ਜੁਲਾਈ ਨੂੰ ਦੋ ਲਾਵਾਰਿਸ ਬੱਚੇ ਸੂਰਜ ਅਤੇ ਅਜੇ ਮਿਲੇ ਜਿਨ੍ਹਾਂ ਦੀ ਉਮਰ 4 ਤੋਂ 5 ਸਾਲ ਹੈ ਅਤੇ ਰੰਗ ਸਾਂਵਲਾ ਹੈ।

Advertisements

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਜਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਇਨ੍ਹਾਂ ਬੱਚਿਆ ਬਾਰੇ ਕਿਸੇ ਨੂੰ ਕੋੰਈ ਸੂਚਨਾ ਮਿਲੇ ਤਾਂ ਤੁਰੰਤ ਦਿੱਤੇ ਹੋਏ ਫੋਨ ਨੰਬਰਾਂ 01881-222299, 9417930299 ਜਾਂ 8146303162 ਉਤੇ ਸੰਪਰਕ ਕਰਕੇ ਦੱਸ ਸਕਦੇ ਹਨ।

LEAVE A REPLY

Please enter your comment!
Please enter your name here