ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 21 ਨਵੰਬਰ ਨੂੰ ਬਾਲ ਕ੍ਰਿਸ਼ਨ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜ. ਸਿਵਲ ਲਾਈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21 ਨਵੰਬਰ 2023 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 11 ਕੇ.ਵੀ. ਬਾਲ ਕ੍ਰਿਸ਼ਨ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਬਾਲ ਕ੍ਰਿਸ਼ਨ ਰੋਡ, ਦਸ਼ਮੇਸ਼ ਨਗਰ, ਕ੍ਰਿਸ਼ਨਾ ਨਗਰ, ਰੇਲਵੇ ਰੋਡ, ਹਰੀ ਨਗਰ, ਨਿਊ ਹਰੀ ਨਗਰ, ਆਰੀਆ ਨਗਰ, ਪ੍ਰੇਮ ਗੜ੍ਹ, ਡੀ.ਏ.ਵੀ. ਸਕੂਲ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
21 ਨਵੰਬਰ ਨੂੰ ਬਾਲ ਕ੍ਰਿਸ਼ਨ ਫੀਡਰ ਦੀ ਬਿਜਲੀ ਰਹੇਗੀ ਬੰਦ
Advertisements