ਰੋਹਤਕ ਪੁਲਿਸ ਨੇ ਵਾਹਨ ਚੋਰ ਨੂੰ ਕੀਤਾ ਕਾਬੂ

ਰੋਹਤਕ (ਦ ਸਟੈਲਰ ਨਿਊਜ਼), ਪੰਕਜ। ਰੋਹਤਕ ਪੁਲਿਸ ਨੇ ਵਾਹਨ ਚੋਰ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਮ੍ਰਿਤਕ ਦੀ ਪਹਿਚਾਣ ਰਾਕੇਸ਼ ਵਾਸੀ ਗਾਂਧੀ ਕੈਂਪ ਬਿਹਾਰ ਹਾਲ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਉਹ ਨਸ਼ੇ ਦੀ ਪੂਰਤੀ ਲਈ ਵਾਹਨ ਚੋਰੀ ਕਰਦਾ ਸੀ, ਤੇ ਉਸਨੇ 10 ਦਸੰਬਰ ਨੂੰ ਮਾਡਲ ਟਾਊਨ ਸਥਿਤ ਘਰ ਦੇ ਬਾਹਰੋਂ ਐਕਟਿਵਾ ਚੋਰੀ ਕੀਤੀ ਸੀ।

Advertisements

ਜਾਣਕਾਰੀ ਮੁਤਾਬਕ ਸੋਨੂੰ ਨੇ 10 ਦਸੰਬਰ ਦੀ ਰਾਤ ਨੂੰ ਆਪਣੀ ਐਕਟਿਵਾ ਘਰ ਦੇ ਬਾਹਰ ਖੜ੍ਹੀ ਕੀਤੀ ਸੀ, ਤੇ ਸਵੇਰੇ ਉਸਦੀ ਐਕਟਿਵਾ ਨਹੀਂ ਮਿਲੀ ਤੇ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਤੇ ਜਾਂਚ ਦੌਰਾਨ ਦੋਸ਼ੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਕਾਰਵਾਈ ਦੌਰਾਨ ਉਸਨੇ ਦੱਸਿਆ ਕਿ ਉਹ ਨਸ਼ਾ ਖਰੀਦਣ ਲਈ ਚੋਰੀ ਕਰਦਾ ਸੀ।

LEAVE A REPLY

Please enter your comment!
Please enter your name here