Friday, October 23, 2026
Home Chandigarh ਅਕਾਲੀ ਆਗੂ ਜਗਦੀਪ ਚੀਮਾ ਤੇ ਮਾਮਲਾ ਦਰਜ, ਪਰ ਅਕਾਲੀ ਆਗੂਆਂ ਨੇ ਧਾਰੀ...

ਅਕਾਲੀ ਆਗੂ ਜਗਦੀਪ ਚੀਮਾ ਤੇ ਮਾਮਲਾ ਦਰਜ, ਪਰ ਅਕਾਲੀ ਆਗੂਆਂ ਨੇ ਧਾਰੀ ਚੁੱਪੀ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਸ਼੍ਰੋਮਣੀ ਅਕਾਲੀ ਦਲ ਬੀਸੀ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਠਾੜੂ ’ਤੇ ਹੋਏ ਜਾਨਲੇਵਾ ਹਮਲੇ ਦੇ ਮੁਲਜ਼ਮ ਅਕਾਲੀ ਆਗੂ ਜਗਦੀਪ ਸਿੰਘ ਚੀਮਾ ‘ਤੇ ਮਾਮਲਾ ਦਰਜ ਹੋ ਗਿਆ। ਦੱਸ ਦੇਈਏ ਕਿ ਮੁਲਜ਼ਮ ਹਮਲੇ ਤੋਂ ਬਾਅਦ ਹੀ ਫ਼ਰਾਰ ਚੱਲ ਰਿਹਾ ਹੈ।

Advertisements

ਬਸੀ ਪਠਾਣਾਂ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਚੋਣਾਂ ਦੇ ਦਿਨਾਂ ਦੌਰਾਨ ਵਾਪਰੀ ਇਸ ਘਟਨਾ ਤੋਂ ਬਾਅਦ ਸਾਰੇ ਅਕਾਲੀ ਆਗੂਆਂ ਨੇ ਚੁੱਪ ਧਾਰੀ ਰੱਖੀ ਹੈ, ਜਦਕਿ ਪਾਰਟੀ ਹਾਈਕਮਾਂਡ ਇਸ ਘਟਨਾ ਤੋਂ ਅਜੇ ਤੱਕ ਅਣਜਾਣ ਹੈ। ਦੂਜੇ ਪਾਸੇ ਇਹ ਮਾਮਲਾ ਹਾਈਕਮਾਨ ਤੱਕ ਵੀ ਨਹੀਂ ਪਹੁੰਚਿਆ ਹੈ।

LEAVE A REPLY

Please enter your comment!
Please enter your name here