ਨਰੇਸ਼ ਕੁਮਾਰ ਬੱਬੂ ਸਰਵਸੰਮਤੀ ਨਾਲ ਸੀਵਰਮੈਨਾਂ ਦੇ ਪ੍ਰਧਾਨ ਨਿਯੁਕਤ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ।  ਸੀਵਰਮੈਨਾਂ ਦੀ ਮੀਟਿੰਗ ਰਾਜਾ ਹੰਸ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਕੁਲਵੰਤ ਸਿੰਘ ਸੈਣੀ ਅਤੇ ਜ਼ੋਗਿੰਦਰ ਸਿੰਘ ਸੈਣੀ ਉਚੇਚੇ ਤੌਰ ਤੇ ਪਹੁੰਚੇ।

Advertisements

ਇਸ ਮੀਟਿੰਗ ਵਿੱਚ ਸਰਵਸੰਮਤੀ ਨਾਲ ਨਰੇਸ਼ ਕੁਮਾਰ ਬੱਬੂ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਜ਼ੋਗਿੰਦਰ ਪਾਲ ਮੰਗੇ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਮੈਂਬਰਾ ਦੀ ਚੋਣ ਕਰਨ ਲਈ ਸਾਰੇ ਅਧਿਕਾਰ ਪ੍ਰਧਾਨ ਅਤੇ ਵਾਈਸ ਪ੍ਰਧਾਨ ਨੂੰ ਦਿੱਤੇ ਗਏ। ਇਸ ਮੀਟਿੰਗ ਵਿਚ ਅਸ਼ਵਨੀ ਲੱਡੂ, ਜੈ ਗੋਪਾਲ, ਦੀਪਕ, ਸਨੀ ਲਹੋਰੀਆ, ਅਮਿਤ ਗਿੱਲ, ਰੋਹਿਤ ਭੱਟੀ, ਸਨੀ, ਦੀਪਕ ਹੰਸ, ਜੈ ਪਾਲ, ਲਾਲ ਚੰਦ ਅਤੇ ਸਾਰੇ ਸੀਵਰਮੈਨ ਸ਼ਾਮਿਲ ਸਨ।

LEAVE A REPLY

Please enter your comment!
Please enter your name here