ਮਹਿੰਦਰ ਸਿੰਘ ਵਿਲਿੰਗ ਦਾ ਅੰਤਿਮ ਸੰਸਕਾਰ 26 ਫਰਵਰੀ ਨੂੰ

ਮਾਹਿਲਪੁਰ (ਦ ਸਟੈਲਰ ਨਿਊਜ਼)। ਉਘੇ ਸਮਾਜ ਸੇਵਕ ਰਿਸ਼ੂ ਬਾਲੀ ਚੱਕ ਕਟਾਰੂ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ ਜਦੋ ਉਨ੍ਹਾਂ ਦੇ ਸਹੁਰਾ ਡਾਕਟਰ ਮਹਿੰਦਰ ਸਿੰਘ ਵਿਲਿੰਗ ਦਾਦੂਵਾਲ ਦਾ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਜਿਨ੍ਹਾਂ ਦਾ 26 ਫਰਵਰੀ ਨੂੰ ਪਿੰਡ ਦਾਦੂਵਾਲ ਦੇ ਸ਼ਮਸ਼ਾਨਘਾਟ ਵਿਖੇ 26 ਫਰਵਰੀ ਨੂੰ ਸੰਸਕਾਰ ਕੀਤਾ ਜਾਵੇਗਾ।

Advertisements

ਇਸ ਦੁੱਖ ਦੀ ਘੜੀ ਵਿਚ ਸਮਾਜਿਕ ਧਾਰਮਿਕ, ਰਾਜਨੀਤਕ ਸਖਸ਼ੀਅਤਾਂ ਵਲੋਂ ਪਵਨਦੀਪ ਕੌਰ ਵਿਲਿੰਗ ਸਰਪੰਚ ਚੱਕ ਕਟਾਰੂ ਤੇ ਰਿਸ਼ੂ ਬਾਲੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਡਾਕਟਰ ਮਹਿੰਦਰ ਸਿੰਘ ਵਿਲਿੰਗ ਨਮਿਤ ਅੰਤਿਮ ਅਰਦਾਸ ਚਾਰ ਮਾਰਚ ਨੂੰ ਊਨਾ ਦੇ ਪਿੰਡ ਦਾਦੂਵਾਲ ਵਿਖੇ ਹੋਵੇਗੀ।

LEAVE A REPLY

Please enter your comment!
Please enter your name here