ਜਿਲੇ ਵਿੱਚ ਆਏ 170 ਨਵੇ ਪਾਜੇਟਿਵ ਮਰੀਜ, 2 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਛੱਕੀ ਲੱਛਣਾ ਵਾਲੇ 2371 ਨਵੇ ਸੈਪਲ ਲੈਣ ਨਾਲ ਅਤੇ 2131 ਸੈਪਲ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇੋ 170 ਨਵੇ ਪਾਜੇਟਿਵ ਮਰੀਜਾ ਦੇ ਕੇਸ ਅਉਣ ਨਾਲ ਕੁੱਲ ਪਾਜੇਟਿਵ ਮਰੀਜਾ ਦੀ ਗਿਣਤੀ 16624 ਹੋ ਗਈ ਹੈ। ਜਿਲੇ ਵਿੱਚ ਕੋਵਿਡ 19 ਦੇ ਲੈਏ ਗਏ ਕੁੱਲ ਸੈਪਲਾ ਦੀ ਗਿਣਤੀ 424170 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾ ਅਨੁਸਾਰ 405949 ਸੈਪਲ ਨੈਗਟਿਵ , ਜਦ ਕਿ 3217 ਸੈਂਪਲਾ ਦੀ ਰਿਪੋਟ ਦਾ ਇੰਤਜਾਰ ਹੈ । 202 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੈਤਾ ਦੀ ਗਿਣਤੀ 669 ਹੈ , ਐਕÇੁਟਵ ਕੇਸਾ ਦੀ ਗਿਣਤੀ 1374 ਹੈ ਜਦ ਕਿ ਠੀਕ ਹੋ ਕੇ ਘਰ ਗਏ ਮਰੀਜਾ ਦੀ ਗਿਣਤੀ 15945 ਹੈ ।

Advertisements

ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿਲੇੇ ਵਿੱਚ 170 ਮਰੀਜ ਪਾਜੇਟਿਵ ਪਾਏ ਗਏ ਹਨ। ਹੁਸ਼ਿਆਰਪੁਰ ਸ਼ਾਹਿਰ ਦੇ 20 ਪਾਜੇਟਿਵ ਮਰੀਜ ਹੈ ਤੇ 150 ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ । ਕੋਰੋਨਾ ਵਾਇਰਸ ਨਾਲ ਜਿਲੇ ਵਿਚ 2 ਮੌਤਾ ਹੋਈਆ ਹਨ। 65 ਸਾਲਾ ਔਰਤ ਵਾਸੀ ਧਾਮੀ ਦੀ ਮੌਤ ਨਜਿੀ ਹਸਪਤਾਲ ਜਲੰਧਰ ਵਿਖੇ ਹੋਈ (2) 18 ਸਾਲਾ ਲੜਕੀ ਵਾਸੀ ਚੱਕੋਵਾਲ ਬੈਕ ਕਲੋਨੀ ਦੀ ਮੌਤ ਪੀ ਜੀ ਆਈ ਚੰਡੀਗੜ । ਕੋਵਿਡ 19 ਵਾਇਰਸ ਦੇ ਸਮਾਜਿਕ ਫੈਲਾ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਾਉਣ, ਭੀੜ ਵਾਲੀਆ ਥਾਾਂ ਤੇ ਜਾਣ ਤੋ ਗੁਰੇਜ ਕਰਨਾ ਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾਂ ਤੇ ਕਰਵਾਉਣੀ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਕੰਟਰੋਲ ਕੀਤਾ ਜਾ ਸਕੇ।

LEAVE A REPLY

Please enter your comment!
Please enter your name here