ਬਰਿੰਦਰਮੀਤ ਪਾਹੜਾ ਨੇ ਗੁਰਦਾਸਪੁਰ ਵਿੱਚ ਕੀਤਾ ਰੋਡ ਸ਼ੋ ਅਤੇ ਲੋਕਾ ਨੇ ਦਿੱਤਾ ਭਰਪੂਰ ਸਾਥ

ਗੁਰਦਾਸਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਗੁਰਦਾਸਪੁਰ ਵਿੱਚ ਚੋਣਾਂ ਦੇ ਚੱਲਦੇ ਮਹੌਲ ਪੂਰਾ ਗਰਮਾਇਆ ਹੈ, ਜਿੱਥੇ ਉਮੀਦਵਾਰ ਵਲੋ ਮੀਟਿੰਗ ਕਰ ਲੋਕਾ ਨੂੰ ਆਪਣੀ ਪਾਰਟੀ ਦੀਆ ਨੀਤੀਆਂ ਸਮਝਾਈਆਂ ਜਾ ਰਹੀਆਂ ਹਨ, ਉਥੇ ਹੀ ਉਹਨਾਂ ਦਾ ਸਾਥ ਵੀ ਮੰਗਿਆ ਜਾ ਰਿਹਾ ਹੈ।

Advertisements

ਹਲਕਾ ਗੁਰਦਾਸਪੁਰ ਵਿਚ ਕਾਗਰਸ ਪਾਰਟੀ ਦੇ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਨੇ ਰੋਡ ਸ਼ੋ ਕੀਤਾ। ਇਸ ਮੌਕੇ ਉਹਨਾ ਨੂੰ ਲੋਕਾ ਦਾ ਪੂਰਾ ਸਾਥ ਮਿਲਿਆ। ਇਸ ਮੌਕੇ ਪਾਹੜਾ ਨੇ ਕਿਹਾ ਕਿ ਲੋਕਾ ਦਾ ਇਹ ਪਿਆਰ ਦੱਸ ਰਿਹਾ ਹੈ ਕਿ ਚੋਣਾਂ ਦਾ ਨਤੀਜਾ ਕੀ ਹੋਵੇਗਾ।

LEAVE A REPLY

Please enter your comment!
Please enter your name here