ਪਿੰਡ ਰਾਮਪੁਰ ਬਿਲੜੋਂ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਰੂਪਰਾਏ ਜਠੇਰਿਆ ਦਾ ਮੇਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ-ਚੰਡੀਗੜ੍ਹ ਰੋਡ ਦੇ ਪੈਦੇ ਪਿੰਡ ਸਤਨੌਰ ਦੇ ਨਜਦੀਕੀ ਪਿੰਡ ਰਾਮਪੁਰ ਬਿਲੜੋਂ ਵਿਖੇ ਗੋਤ ਰੂਪਰਾਏ ਜਠੇਰਿਆ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਆਸ-ਪਾਸ ਪਿੰਡਾਂ ਅਤੇ ਹੋਰਨਾਂ ਸ਼ਹਿਰਾਂ ਤੋਂ ਆਈਆਂ ਹੋਇਆ ਸੰਗਤਾਂ ਨੇ ਜਠੇਰੀਆਂ ਦੇ ਮੱਥਾ ਟੇਕ ਆਸ਼ੀਰਵਾਦ ਪ੍ਰਾਪਤ ਕੀਤਾ।

Advertisements

ਇਸ ਮੌਕੇ ਤੇ ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਤੇ ਅਮਰਜੀਤ ਸਿੰਘ ਭਰੋਵਾਲ, ਪ੍ਰਧਾਨ ਹਰਪ੍ਰੀਤ ਕੁਮਾਰ ਰਾਮਪੁਰ ਬਿਲੜੋਂ, ਰਾਮ ਕੁਮਾਰ ਭਰੋਵਾਲ,ਤਿਲਕ ਰਾਜ ਰੂਪਰਾਏ, ਮੋਹਨ ਗੋਪਾਲ ਬਿਲੜੋਂ, ਹਰਕ੍ਰਿਸ਼ਨ ਲਾਲ ਬਿਲੜੋਂ, ਲਖਵਿੰਦਰ ਸਿੰਘ ਰੂਪਰਾਏ, ਦਰਸ਼ਨਾ ਦੇਵੀ, ਨੀਤੂ, ਜਸਲੀਨ ਕੌਰ, ਜਸਦੀਪ ਕੌਰ, ਗੁਰਲੀਨ ਕੌਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here