ਸਕਾਈ ਵੇਵਜ਼ ਇਮੀਗ੍ਰੇਸ਼ਨ ਦਾ ਹੁਸ਼ਿਆਰਪੁਰ ਵਿਖੇ ਉਦਘਾਟਨ, ਉੱਘੇ ਗਾਇਕ ਫਿਰੋਜ਼ ਖਾਨ ਅਤੇ ਵਿਧਾਇਕ ਸ਼ੈਰੀ ਨੇ ਦਿੱਤੀਆਂ ਮੁਬਾਰਕਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਕਮਾਲਪੁਰ, ਜਲੰਧਰ ਰੋਡ ਹੁਸ਼ਿਆਰਪੁਰ ਵਿਖੇ ਸਕਾਈ ਵੇਵਜ਼ ਇਮੀਗ੍ਰੇਸ਼ਨ ਦਾ ਸ਼ੁਕਰਵਾਰ ਨੂੰ ਧੂਮਧਾਮ ਨਾਲ ਉਦਘਾਟਨ ਹੋਇਆ। ਇਸ ਮੌਕੇ ਤੇ ਪ੍ਰਸਿੱਧ ਪੰਜਾਬੀ ਗਾਇਕ ਫਿਰੋਜ਼ ਖਾਨ ਅਤੇ ਬਟਾਲਾ ਤੋ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ, ਮਹਿੰਦਰ ਸਿੰਘ ਸੰਧਰ ਮੁੱਖ ਮੇਹਮਾਨ ਵਜੋਂ ਪੁੱਜੇ। ਉਨ੍ਹਾਂ ਨੇ ਸਕਾਈ ਵੇਵਜ਼ ਇਮੀਗ੍ਰੇਸ਼ਨ ਦੀ ਪੂਰੀ ਟੀਮ ਨੂੰ ਮੁਬਾਰਕਾਂ ਦਿੱਤੀਆਂ।

Advertisements

ਇਸ ਮੌਕੇ ਤੇ ਕੰਪਨੀ ਦੇ ਡਾਇਰੈਕਟਰ ਨਵਜੋਤ ਸਿੰਘ ਅਤੇ ਕੋ-ਫਾਉਂਡਰ ਡਾ.ਨਵਨੀਤ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਸਕਾਈ ਵੇਵਜ਼ ਇਮੀਗ੍ਰੇਸ਼ਨ ਵਿੱਚ ਅਮਰੀਕਾ, ਕਨੇਡਾ, ਯੂ.ਕੇ, ਅਸਟ੍ਰੇਲਿਆ, ਨਿਊਜ਼ੀਲੈਂਡ ਅਤੇ ਸ਼ੈਨਗਨ ਦੇਸ਼ਾਂ ਦੇ ਸਟਡੀ ਵੀਜ਼ਾ, ਵਰਕ ਪਰਮਿਟ, ਵਿਜ਼ਟਰ ਵੀਜ਼ਾ, ਇਨਵੈਸਟਰ ਵੀਜ਼ਾ ਆਦਿ ਸਰਵਸੇਜ਼ ਉਪਲੱਬਧ ਹੋਣਗੀਆਂ।

LEAVE A REPLY

Please enter your comment!
Please enter your name here