ਏ.ਐਲ.ਸੀ. ਦੀ ਮੌਜ਼ੂਦਗੀ ਵਿੱਚ ਹਮੀਰਾ ਫੈਕਟਰੀ ਅਤੇ ਮਜ਼ਦੂਰ ਯੂਨੀਅਨ ਦਾ ਹੋਇਆ ਐਗਰੀਮੈਂਟ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਫੈਕਟਰੀ ਹਮੀਰਾ ਦੇ ਮਜ਼ਦੂਰਾਂ ਅਤੇ ਮੈਨੇਜਮੈਂਟ ਦੇ ਵਿਚਕਾਰ ਪੁਰਾਣਾ ਐਗਰੀਮੈਂਟ ਹੋਇਆ ਸੀ ਉਸ ਦੀ ਮਿਆਦ 31.3.2022 ਖਤਮ ਹੋ ਗਈ ਸੀ ਨਵੇਂ ਐਗਰੀਮੈਂਟ ਮੈਨੇਜਮੈਂਟ ਤੇ ਮਜ਼ਦੂਰ ਜਥੇਬੰਦੀਆਂ ਵਿਚਕਾਰ ਚੱਲ ਰਹੀ ਕਸ਼ਮਕਸ ਏ ਐਲ ਸੀ ਕਪੂਰਥਲਾ ਪ੍ਰਦੀਪ ਕੁਮਾਰ ਦੀ ਮੌਜੂਦਗੀ ਵਿਚ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਖਤਮ ਹੋਇਆ ਅਤੇ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਫੈਕਟਰੀ ਦੇ ਅਧਿਕਾਰੀ ਅਨਿਲ ਰਾਜਪੂਤ (ਡੀਜੀਐਮੱ)ਅੰਕੁਸ਼ ਭਾਰਦਵਾਜ ਸੁਖਜੀਤ ਕੌਰ ਗੁਲਸ਼ਨ ਕੁਮਾਰ ਭਵਤੋਸ ਛੇਤਰੀਏ ਅਤੇ ਜਥੇਬੰਦੀਆਂ ਦੇ ਅਹੁਦੇਦਾਰਾਂ ਦੇ ਵਿਚਕਾਰ ਨਵਾਂ ਐਗਰੀਮੈਂਟ ਹੋ ਗਿਆ ਇਹ ਨਵਾਂ ਐਗਰੀਮੈਂਟ 2ਸਾਲ ਦੇ ਸਮੇਂ ਲਈ ਹੋਇਆ ਇਸ ਮੌਕੇ ਤੇ ਲੇਬਰ ਵਿਭਾਗ ਵੱਲੋਂ ਗਗਨਦੀਪ ਸਿੰਘ ਫੈਕਟਰੀ ਅਧਿਕਾਰੀ ਸੁਨੀਲ ਕੁਮਾਰ ਰਾਜੂ ਰਾਕੇਸ਼ ਕੁਮਾਰ ਅਤੇ ਦੋਨਾਂ ਮਜ਼ਦੂਰ ਜਥੇਬੰਦੀਆਂ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ ਇਸ ਐਗਰੀਮੈਟ ਨਾਲ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਗਿਆ।

Advertisements

LEAVE A REPLY

Please enter your comment!
Please enter your name here