ਪ੍ਰਵੀਨ ਕੁਮਾਰ ਛਿੱਬੜ ਨੇ ਲਿਆ ਤਹਿਸੀਲਦਾਰ ਦਾ ਚਾਰਜ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਅੱਜ ਪ੍ਰਵੀਨ ਕੁਮਾਰ ਛਿੱਬੜ ਨੇ ਹੁਸ਼ਿਆਰਪੁਰ ਵਿਖੇ ਤਹਿਸੀਲਦਾਰ ਵੱਜੋ ਚਾਰਜ ਲਿਆ। ਉਹ ਸੁਲਤਾਨਪੁਰ ਲੋਧੀ ਤੋਂ ਬਦਲ ਕੇ ਆਏ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਮਹਿਕਮਾ ਮਾਲ ਨਾਲ ਸਬੰਧਿਤ ਆਪਣੇ ਕੰਮ ਕਰਾਉਣ ਲਈ ਹਲਕੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਮਹਿਕਮੇ ਦਾ ਹਰ ਕੰਮ ਪਾਰਦਰਸ਼ੀ ਤਰੀਕੇ ਨਾਲ ਕਰਾਉਣਾ ਪਹਿਲ ਕਦਮੀ ਹੋਵੇਗੀ। 

Advertisements

LEAVE A REPLY

Please enter your comment!
Please enter your name here