ਸ਼ਹਿਰ ਵਿੱਚ ਅਮਨ ਕਾਨੂੰਨ ਬਹਾਲ ਰੱਖਣਾ ਪਹਿਲ ਕਦਮੀ ਹੋਵੇਗੀ: ਡੀਐਸਪੀ ਪਲਵਿੰਦਰ ਸਿੰਘ 

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਬੀਤੇ ਦਿਨੀ ਨਵ-ਨਿਯੁਕਤ ਡੀ.ਐਸ.ਪੀ. (ਸਿਟੀ) ਹੁਸ਼ਿਆਰਪੁਰ ਪਲਵਿੰਦਰ ਸਿੰਘ ਨੇ ਆਪਣਾ ਚਾਰਜ ਸੰਭਾਲਨ ਉਪਰੰਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣਾ ਤੇ ਸ਼ਹਿਰ ਨੂੰ ਨਸ਼ਾ ਮੁਕਤ ਕਰਨਾ ਉਹਨਾ ਦੀ ਪਹਿਲ ਕਦਮੀ ਹੋਵੇਗੀ। ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾ ਤੇ ਪੁਲਿਸ ਦੀ ਤਿਰਸ਼ੀ ਨਜ਼ਰ ਰਹੇਗੀ।

Advertisements

ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ੱਕੀ ਸ਼ਰਾਰਤੀ ਅਨਸਰਾਂ ਦੀ ਸੂਚਨਾ ਬੇਝਿੱਜਕ ਪੁਲਿਸ ਨੂੰ ਦੇਣਪੁਲਿਸ ਲਈ ਜਨਤਾ ਦਾ ਸਹਿਯੋਗ ਵੀ ਜ਼ਰੂਰੀ ਹੈ। 

LEAVE A REPLY

Please enter your comment!
Please enter your name here